BBC News, ਪੰਜਾਬੀ - ਹੋਮ ਪੇਜ
ਤਾਜ਼ਾ ਘਟਨਾਕ੍ਰਮ
ਹਮਾਸ ਦੀ ਕੈਦ 'ਚੋਂ ਰਿਹਾਅ ਹੋਈਆਂ ਮਹਿਲਾਵਾਂ ਨੇ ਸੁਣਾਈ ਹੱਡਬੀਤੀ, ਸੁਰੰਗਾਂ ਵਿੱਚ ਕਿਵੇਂ ਰੱਖਿਆ ਜਾਂਦਾ ਸੀ ਤੇ ਕਿਉਂ ਬਣਾਉਂਦੇ ਸੀ ਵੀਡੀਓ
ਹਮਾਸ ਵੱਲੋਂ ਰਿਹਾਅ ਕੀਤੀਆਂ ਮਹਿਲਾਵਾਂ ਅਜੇ ਵੀ ਗਾਜ਼ਾ ਵਿੱਚ ਲੋਕਾਂ ਨੂੰ ਲੈ ਕੇ ਚਿੰਤਤ ਹਨ। ਉਨ੍ਹਾਂ ਨੇ ਜੰਗਬੰਦੀ ਜਾਰੀ ਰੱਖਣ ਦੀ ਅਪੀਲ ਕੀਤੀ ਹੈ।
ਉਹ ਪੰਜਾਬੀ ਸਿੱਖ ਜਿਨ੍ਹਾਂ ਕਰਕੇ ਬਦਲੀ ਗਈ ਕੈਨੇਡੀਆਈ ਰੌਇਲ ਪੁਲਿਸ ਦੀ ਵਰਦੀ, ਟਰੂਡੋ ਨੇ ਬਣਾਇਆ ਸੈਨੇਟਰ
ਲਾਲ ਰੰਗ ਦੀ ਜੈਕਟ ਅਤੇ 'ਹੈਟ' ਕੈਨੇਡਾ ਦੇ ਵੱਕਾਰੀ ਪੁਲਿਸ ਬਲ 'ਰੋਇਲ ਕੈਨੇਡੀਅਨ ਮਾਊਂਟਿਡ ਪੁਲਿਸ(ਆਰਸੀਐੱਮਪੀ)' ਦੀ ਪਛਾਣ ਹੈ। ਬਲਤੇਜ ਸਿੰਘ ਨੂੰ ਟੋਪੀ ਦੀ ਥਾਂ ਦਸਤਾਰ ਬੰਨ੍ਹ ਕੇ ਨੌਕਰੀ ਕਰਨ ਦੀ ਇਜਾਜ਼ਤ ਦੇਣਾ ਕੈਨੇਡਾ ਵਿੱਚ ਸਾਲ 1990 'ਚ ਵੱਡਾ ਮਸਲਾ ਬਣਿਆ ਸੀ।
ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ ਕਿਵੇਂ ਅਤੇ ਕਿਉਂ ਮਚੀ ਭਗਦੜ, 18 ਲੋਕਾਂ ਦੀ ਮੌਤ ਬਾਰੇ ਪ੍ਰਸ਼ਾਸਨ ਨੇ ਕੀ ਕਿਹਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ ਭਗਦੜ ਵਿੱਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ ਹੈ
ਅਮਰੀਕਾ ਤੋਂ ਇੱਕ ਹੋਰ ਜਹਾਜ਼ ਅੰਮ੍ਰਿਤਸਰ ਹਵਾਈ ਅੱਡੇ 'ਤੇ ਕੀਤਾ ਲੈਂਡ, '45 ਲੱਖ ਖ਼ਰਚ ਕੇ ਗਿਆ ਸੀ ਤੇ 20 ਦਿਨਾਂ 'ਚ ਮੁੜ ਆਇਆ'
ਅਮਰੀਕਾ ਵਿੱਚ ਬਗ਼ੈਰ ਦਸਤਾਵੇਜ਼ਾਂ ਦੇ ਰਹਿ ਰਹੇ 119 ਭਾਰਤੀਆਂ ਨੂੰ ਲੈ ਕੇ ਇੱਕ ਹੋਰ ਅਮਰੀਕੀ ਜਹਾਜ਼ ਸ਼ਨੀਵਾਰ ਦੇਰ ਰਾਤ ਨੂੰ ਭਾਰਤ ਪੁੱਜਿਆ।
ਇਮਰਾਨ ਖ਼ਾਨ ਦੀ ਫੌਜ ਮੁਖੀ ਨੂੰ ਚਿੱਠੀ, 'ਜਿਨ੍ਹਾਂ ਨੇ ਖ਼ਤ ਦਾ ਜਵਾਬ ਨਹੀਂ ਦਿੱਤਾ ਉਹ ਤਖ਼ਤ ਕੀ ਦੇਣਗੇ'-ਹਨੀਫ਼ ਦਾ ਵਲੌਗ
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਫੌਜ ਮੁਖੀ ਨੂੰ ਜ਼ੁਲਮ ਬੰਦ ਕਰਨ ਅਤੇ ਆਪਣੀ ਹਦੂਦ ਅੰਦਰ ਰਹਿਣ ਦੀ ਅਪੀਲ ਕੀਤੀ ਹੈ।
ਫ਼ੇਸਬੁੱਕ 'ਤੇ ਬਿਨਾਂ ਸੋਚੇ ਸਮਝੇ ਦੋਸਤੀ ਕਰਨਾ ਕਿਵੇਂ ਤੁਹਾਡਾ ਲੱਖਾਂ ਦਾ ਨੁਕਸਾਨ ਕਰਵਾ ਸਕਦਾ ਹੈ
ਧੋਖਾਧੜੀ ਕਰਨ ਲਈ, ਸਾਈਬਰ ਅਪਰਾਧੀ ਲੋਕਾਂ ਦੇ ਅਸਲ ਸੋਸ਼ਲ ਮੀਡੀਆ ਅਕਾਉਂਟ ਵਰਗੇ ਹੀ ਫ਼ਰਜ਼ੀ ਖਾਤੇ ਬਣਾਉਂਦੇ ਹਨ। ਜਾਣੋ ਅਜਿਹੀ ਧੋਖਾਧੜੀ ਤੋਂ ਬਚਣ ਲਈ ਕੀ ਕੀਤਾ ਜਾ ਸਕਦਾ ਹੈ?
ਪੰਜਾਬਣ ਫ਼ਿਲਮਸਾਜ਼ ਦੀ ਕਹਾਣੀ ਜਿਸ ਨੇ ਲੁਧਿਆਣੇ ਰਹਿ ਕੇ ਹੀ ਫ਼ਿਲਮਾਂ ਬਣਾਈਆਂ, ਹੁਣ ਬਾਲੀਵੁੱਡ ਵਿੱਚ ਛਾ ਜਾਣ ਦੇ ਸੁਪਨੇ ਰੱਖਦੀ
ਲਵੀਨਾ ਨੇ ਕਈ ਲਘੂ ਫਿਲਮਾਂ ਬਣਾਈਆਂ ਹਨ, ਉਨ੍ਹਾਂ ਨੂੰ ਉਮੀਦ ਹੈ ਕਿ ਕਮਰਸ਼ੀਅਲ ਫਿਲਮਾਂ ਵਿੱਚ ਵੀ ਉਨ੍ਹਾਂ ਦਾ ਨਾਮ ਚਮਕੇਗਾ।
ਕੌਣ ਹੈ ਤਹੱਵੁਰ ਰਾਣਾ ਜਿਸ ਨੂੰ ਮੁੰਬਈ ਹਮਲਿਆਂ ਦੇ ਕੇਸ ਵਿੱਚ ਅਮਰੀਕਾ ਭਾਰਤ ਦੇ ਹਵਾਲੇ ਕਰੇਗਾ
ਮੁੰਬਈ ਹਮਲਿਆਂ ਦੇ ਮੁਲਜ਼ਮ ਤਹੱਵੁਰ ਰਾਣਾ 'ਤੇ ਇਲਜ਼ਾਮ ਹੈ ਕਿ ਉਸ ਨੇ ਇਸ ਹਮਲੇ ਦੇ ਮਾਸਟਰਮਾਈਂਡ ਡੇਵਿਡ ਹੇਡਲੀ ਨੂੰ ਹਮਲਿਆਂ ਦੀ ਸਾਜ਼ਿਸ਼ ਰਚਣ ਵਿੱਚ ਮਦਦ ਕੀਤੀ ਅਤੇ ਸੁਰੱਖਿਆ ਮੁਹੱਈਆ ਕਰਵਾਈ ਸੀ।
ਅਮਰੀਕਾ: 'ਦੋ ਨੰਬਰ' 'ਚ ਭੇਜਣ ਵਾਲੇ ਏਜੰਟ ਕਿਵੇਂ 'ਗੇਮ' ਖੇਡਦੇ ਹਨ, FIRs ਵਿੱਚ ਕਿਹੜੇ-ਕਿਹੜੇ ਖੁਲਾਸੇ ਹੋਏ
ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਨੌਜਵਾਨ ਲੱਖਾਂ ਰੁਪਏ ਗਵਾ ਕੇ ਹੁਣ ਆਪਣੇ-ਆਪਣੇ ਘਰਾਂ ਵਿੱਚ ਬੈਠੇ ਹਨ
ਬੀਬੀਸੀ ਵਿਸ਼ੇਸ਼
ਕੇਂਦਰ ਦਾ ਪਲਸ ਮਿਸ਼ਨ ਕੀ ਹੈ, ਕੀ ਪੰਜਾਬ ਦੇ ਕਿਸਾਨਾਂ ਨੂੰ ਇਸ ਨਾਲ ਫਾਇਦਾ ਹੋ ਸਕਦਾ ਹੈ, ਕੀ ਇਹ ਐੱਮਐੱਸਪੀ ਦੀ ਥਾਂ ਲੈ ਸਕਦਾ ਹੈ
ਕੇਂਦਰ ਸਰਕਾਰ ਕਪਾਹ ਅਤੇ ਦਾਲਾਂ ਦੇ ਮਿਸ਼ਨ ਤਹਿਤ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਦੇ ਦਾਅਵੇ ਕਰ ਰਹੀ ਹੈ।
ਨਵਾਂ ਆਮਦਨ ਕਰ ਬਿਲ ਸੰਸਦ 'ਚ ਪੇਸ਼, ਕਾਨੂੰਨ 'ਚ ਕੀ-ਕੀ ਬਦਲਾਅ ਹੋਏ? ਕੀ ਟੈਕਸ ਦੀ ਪ੍ਰਕਿਰਿਆ ਸੌਖੀ ਹੋਈ ਹੈ
ਵਿੱਤ ਮੰਤਰੀ ਸੀਤਾਰਮਣ ਨੇ ਇਸ ਸਾਲ ਆਮ ਬਜਟ ਪੇਸ਼ ਕਰਦੇ ਹੋਏ ਦੱਸਿਆ ਸੀ ਕਿ ਸਰਕਾਰ ਨਵਾਂ ਇਨਕਮ ਟੈਕਸ ਬਿੱਲ ਲੈ ਕੇ ਆਉਣ ਵਾਲੀ ਹੈ।
ਅਮਰੀਕਾ ਵਿੱਚ ਹਜ਼ਾਰਾਂ ਮੌਤਾਂ ਲਈ ਜ਼ਿੰਮੇਵਾਰ ਨਸ਼ੀਲਾ ਪਦਾਰਥ ਫ਼ੈਂਟਾਨਿਲ ਕੀ ਹੈ, ਇਹ ਕਿਹੜੇ ਦੇਸ਼ ਵਿੱਚੋਂ ਆਉਂਦਾ ਹੈ
ਰਾਸ਼ਟਰਪਤੀ ਟਰੰਪ ਨੇ ਅਮਰੀਕਾ ਵਿੱਚ ਫ਼ੈਂਟਾਨਿਲ ਦੀ ਵਰਤੋਂ ਨਾਲ ਆਏ ਸੰਕਟ ਲਈ ਚੀਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਅਤੇ ਵਿਆਪਕ ਟੈਰਿਫ ਲਗਾਏ ਹਨ।
ਵੇਅ ਪ੍ਰੋਟੀਨ ਮਾਸਪੇਸ਼ੀਆਂ ਵਧਾਉਣ ’ਚ ਕਿਵੇਂ ਮਦਦ ਕਰਦਾ ਹੈ, ਇਸ ਨੂੰ ਖੁਰਾਕ ’ਚ ਸ਼ਾਮਲ ਕਰਨ ਵੇਲੇ ਇਹ ਜਾਣਨਾ ਜ਼ਰੂਰੀ ਹੈ
ਸਾਡੇ ਪੂਰੇ ਸਰੀਰ ਵਿੱਚ ਪ੍ਰੋਟੀਨ ਮੌਜੂਦ ਹੁੰਦੇ ਹਨ ਪਰ ਪ੍ਰਟੀਨ ਦਾ ਇੱਕ ਕੰਮ ਸਭ ਤੋਂ ਵਧੇਰੇ ਧਿਆਨ ਖਿੱਚਦਾ ਉਹ ਹੈ ਮਸਲ ਮਾਸ ਵਿੱਚ ਭੂਮਿਕਾ। ਵੇਅ ਪ੍ਰੋਟੀਨ ਬਾਰੇ ਸਾਰੀ ਅਹਿਮ ਤੱਥ ਜਾਣਨ ਲਈ ਰਿਪੋਰਟ ਪੜ੍ਹੋ
ਪੰਜਾਬ ਤੋਂ ਉਡਾਨ ਭਰ ਕੇ ਸਰਗੋਧਾ ਉੱਤੇ ਹਮਲਾ ਕਰਨ ਵਾਲਾ ਪਾਇਲਟ, ਜਿਸ ਦੇ ਜਹਾਜ਼ ਨੂੰ ਗੋਲ਼ੇ ਲੱਗੇ ਪਰ ਫੇਰ ਵੀ ਲੜਾਕੂ ਜਹਾਜ਼ ਡੇਗਿਆ
1965 ਦੇ ਸਮੇਂ ਦੌਰਾਨ ਭਾਰਤ ਚੀਨ ਜੰਗ ਵਿੱਚ ਹਾਰ ਤੋਂ ਉਭਰਨ ਦੀ ਕੋਸ਼ਿਸ਼ ਕਰ ਰਿਹਾ ਸੀ। 6 ਸਤੰਬਰ, 1965 ਦੀ ਸ਼ਾਮ ਨੂੰ ਪਾਕਿਸਤਾਨ ਨੇ ਅਚਾਨਕ ਭਾਰਤੀ ਹਵਾਈ ਠਿਕਾਣਿਆਂ 'ਤੇ ਹਮਲਾ ਕਰ ਦਿੱਤਾ।
ਕੁੰਭ ਮੇਲੇ ਦਾ ਉਹ ਅਖਾੜਾ ਜਿੱਥੇ ਨਾਗਾ ਸਾਧੂਆਂ ਦੇ ਦਾਖਲੇ 'ਤੇ ਪਾਬੰਦੀ ਹੈ ਤੇ ਗੁਰਬਾਣੀ ਕੀਰਤਨ ਅਤੇ ਲੰਗਰ ਦਿਨ-ਰਾਤ ਚੱਲਦੇ
ਪ੍ਰਯਾਗਰਾਜ ਵਿੱਚ 12 ਸਾਲ ਬਾਅਦ ਲੱਗ ਰਹੇ ਮਹਾਕੁੰਭ ਵਿੱਚ ਪੰਜਾਬ ਤੋਂ ਵੀ ਸਾਧੂ-ਸੰਤ ਤੇ ਸ਼ਰਧਾਲੂਆਂ ਦਾ ਵੱਡਾ ਇਕੱਠ ਪਹੁੰਚਿਆ ਹੈ।
ਅਮਰੀਕੀ ਖ਼ੁਫ਼ੀਆ ਏਜੰਸੀਆਂ ਦੀ ਮੁਖੀ ਤੁਲਸੀ ਗੈਬਾਰਡ ਕੌਣ ਹਨ ਜਿਸ ਨੂੰ ਮੋਦੀ ਵੀ ਮਿਲੇ
ਬੁੱਧਵਾਰ ਨੂੰ, ਤੁਲਸੀ ਗੈਬਾਰਡ ਨੂੰ ਅਮਰੀਕਾ ਦੀ ਨੈਸ਼ਨਲ ਇੰਟੈਲੀਜੈਂਸ ਦੇ ਡਾਇਰੈਕਟਰ ਬਣਾਏ ਜਾਣ ਬਾਰੇ ਪੁਸ਼ਟੀ ਕੀਤੀ ਗਈ ਸੀ।
ਇੰਡੀਆਜ਼ ਗੌਟ ਲੇਟੈਂਟ: ਕਿਉਂ ਬਣ ਰਿਹਾ ਅਸ਼ਲੀਲ ਕੰਟੈਂਟ ਤੇ ਕਾਰਵਾਈ ਹੋਣ 'ਤੇ ਕੀ ਕਹਿ ਰਹੇ ਹਨ ਇਸ ਪੇਸ਼ੇ ਨਾਲ ਜੁੜੇ ਲੋਕ
ਯੂਟਿਊਬ ਜਾਂ ਸੋਸ਼ਲ ਮੀਡੀਆ ’ਤੇ ਅਸ਼ਲੀਲਤਾ ਫੈਲਾਉਣ ਦੇ ਇਲਜ਼ਾਮ ਸਿਰਫ 'ਇੰਡੀਆਜ਼ ਗੌਟ ਲੇਟੈਂਟ' ਉੱਪਰ ਹੀ ਨਹੀਂ ਲੱਗੇ ਹਨ। ਹਾਲ ਹੀ ਵਿੱਚ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ, ਜਿਸ ਨੂੰ ਲੈ ਕੇ ਸੋਸ਼ਲ ਮੀਡੀਆ ਉੱਪਰ ਲੋਕਾਂ ਦਾ ਗੁੱਸਾ ਫੁੱਟਿਆ ਹੈ।
ਲੱਕੜ ਦਾ ਕੰਮ ਕਰਨ ਵਾਲੇ ਪੰਜਾਬੀ ਨੇ ਕੈਨੇਡਾ ਵਿੱਚ ਕਿਵੇਂ ਆਪਣਾ ਪਿੰਡ ਵਸਾਇਆ, ਜਿਸ ਨੂੰ ਵੇਖਣ ਕਦੇ ਜਵਾਹਰ ਲਾਲ ਨਹਿਰੂ ਵੀ ਪਹੁੰਚੇ ਸਨ
ਮਾਇਓ ਸਿੰਘ ਕੈਨੇਡਾ ਵਿੱਚ ਜਾਣ ਵਾਲੇ ਪੰਜਾਬੀਆਂ ਵਿੱਚੋਂ ਮੋਢੀ ਗਿਣੇ ਜਾਂਦੇ ਹਨ। ਉਹ ਕਰੀਬ 1906 ਵਿੱਚ ਸੈਨ ਫਰਾਂਸਿਸਕੋ ਰਾਹੀਂ ਕੈਨੇਡਾ ਪਹੁੰਚੇ ਸਨ। ਜਿੱਥੇ ਉਨ੍ਹਾਂ ਆਪਣੇ ਜੱਦੀ ਪਿੰਡ ਦੇ ਨਾਮ 'ਤੇ ਕੈਨੇਡਾ ਵਿੱਚ ਪਿੰਡ ਵਸਾਇਆ
'ਇੰਸਟਾਗ੍ਰਾਮ-ਫੇਸਬੁੱਕ 'ਤੇ ਪੋਸਟ ਕੀਤਾ ਗਿਆ ਹਰ ਪਲ ਪੋਰਨ ਵਿੱਚ ਬਦਲ ਗਿਆ', ਕਿਵੇਂ 'ਭਰੋਸੇਮੰਦ' ਦੋਸਤ ਨੇ ਹੀ ਦਿੱਤਾ ਵੱਡਾ ਧੋਖਾ
ਆਸਟ੍ਰੇਲੀਆਈ ਅਧਿਆਪਕਾ ਹੇਨਾਹ ਗ੍ਰਾਂਡੀ ਦੀ ਜ਼ਿੰਦਗੀ ਰਾਤੋ-ਰਾਤ ਬਦਲ ਗਈ, ਇਹ ਸਭ ਕੁਝ ਇੱਕ ਕਰੀਬੀ ਦੋਸਤ ਦੇ ਵਿਸ਼ਵਾਸਘਾਤ ਕਾਰਨ ਹੋਇਆ।
ਪੰਜਾਬੀ ਹਜ਼ਾਰਾਂ ਦੀ ਗਿਣਤੀ ਵਿੱਚ ਭਾਰਤੀ ਨਾਗਰਿਕਤਾ ਕਿਉਂ ਛੱਡ ਰਹੇ ਹਨ, ਹੋਰ ਸੂਬਿਆਂ ਦਾ ਕੀ ਹਾਲ ਹੈ
ਸਾਲ 2023 ਦੌਰਾਨ 2.16 ਲੱਖ ਤੋਂ ਵੱਧ ਭਾਰਤੀਆਂ ਨੇ ਆਪਣੀ ਨਾਗਰਿਕਤਾ ਛੱਡ ਕੇ ਕਿਸੇ ਹੋਰ ਦੇਸ਼ ਦੀ ਨਾਗਰਿਕਤਾ ਅਪਣਾ ਲਈ ਸੀ।
ਬੀਬੀਸੀ ਨਿਊਜ਼ਰੂਮ ਵਿੱਚ ਆਉਣ ਦਾ ਤੁਹਾਡੇ ਕੋਲ ਹੈ ਵਿਲੱਖਣ ਮੌਕਾ
ਕੀ ਤੁਸੀਂ ਕਦੇ ਸੋਚਿਆ ਹੈ ਕਿ ਨਿਊਜ਼ਰੂਮ ਵਿੱਚ ਕਿਵੇਂ ਕੰਮ ਹੁੰਦਾ ਹੈ, ਕਿਹੋ ਜਿਹਾ ਅਨੁਭਵ ਹੁੰਦਾ ਹੈ? ਜੇਕਰ ਤੁਹਾਡੇ ਮਨ ਵਿੱਚ ਵੀ ਇਹ ਸਵਾਲ ਹੈ ਤਾਂ ਹੁਣ ਤੁਹਾਡੇ ਲਈ ਮੌਕਾ ਹੈ, ਬੀਬੀਸੀ ਨਿਊਜ਼ ਦੇ ਵਰਚੁਅਲ ਨਿਊਜ਼ਰੂਮ ਯਾਨੀ ਸਾਡੇ ਆਪਣੇ ਮੈਟਾਵਰਸ ਵਿੱਚ ਆਉਣ ਲਈ ਤਿਆਰ ਹੋ ਜਾਓ।






















































