ਕਿਉਂ ਆਸਾਮ ਵਿੱਚ ਹੜ੍ਹ ਕਾ ਖ਼ਤਰਾ ਕਈ ਗੁਣਾ ਵਧਿਆ?
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਕੀ ਬ੍ਰਹਮਪੁਤਰ ਬਾਰੇ ਜਾਣਕਾਰੀ ਲਈ ਭਾਰਤ ਖੁਦ ਮੁਖਤਿਆਰ ਹੋ ਸਕਦਾ ਹੈ?

ਭਾਰਤ ਤੇ ਚੀਨ ਦੇ ਵਿਚਾਲੇ ਬ੍ਰਹਮਪੁਤਰ ਬਾਰੇ ਜਾਣਕਾਰੀ ਸਾਂਝਾ ਕਰਨ ਬਾਰੇ ਕਰਾਰ ਹੋਇਆ ਹੈ ਪਰ ਚੀਨ ਹਾਈਡਰੋਲੋਜਿਕਲ ਸਟੇਸ਼ਨ ਖਰਾਬ ਹੋਣ ਦਾ ਹਵਾਲਾ ਦੇ ਕੇ ਭਾਰਤ ਨੂੰ ਦਰਿਆ ਬਾਰੇ ਜਾਣਕਾਰੀ ਨਹੀਂ ਦੇ ਰਿਹਾ ਹੈ ਜਿਸ ਨਾਲ ਹੜ੍ਹ ਦਾ ਖ਼ਤਰਾ ਕਈ ਗੁਣਾ ਵੱਧ ਗਿਆ ਹੈ।

ਸਬੰਧਿਤ ਵਿਸ਼ੇ