ਇੱਕ ਔਰਤ ਜਿਸ ਨੇ ਸਰ ਕੀਤੀ ਸਭ ਤੋਂ ਮੁਸ਼ਕਿਲ ਪਹਾੜੀ?

ਇੱਕ ਔਰਤ ਜਿਸ ਨੇ ਸਰ ਕੀਤੀ ਸਭ ਤੋਂ ਮੁਸ਼ਕਿਲ ਪਹਾੜੀ?

ਲਾ ਪਲਾਂਟਾ ਡੇਅ ਸ਼ਿਵਾ ਦੁਨੀਆਂ ਦੀ ਸਭ ਤੋਂ ਔਖੀ ਪਹਾੜੀਆਂ ਵਿੱਚੋਂ ਹੈ। ਇਸ ਪਹਾੜੀ 'ਤੇ ਚੜ੍ਹਨ ਵਿੱਚ ਹੁਣ ਤੱਕ ਦੋ ਲੋਕ ਸਫਲ ਹੋ ਸਕੇ ਹਨ। ਐਂਜੀਲਾ ਈਟਰ ਇਸ ਨੂੰ ਫਤਿਹ ਕਰਨ ਵਾਲੀ ਪਹਿਲੀ ਮਹਿਲਾ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)