ਬਰਫ਼ 'ਚ ਮਜ਼ੇ ਲੈਂਦੇ ਕੁੱਤੇ ਨੂੰ ਦੇਖਿਆ ਹੈ ਕਦੇ?

ਬਰਫ਼ ਵਿੱਚ ਕੁੱਤਾ ਕਰ ਰਿਹਾ ਹੈ ਸਕਿੱਡਿੰਗ। ਘੋੜਾ ਤੇ ਹੋਰ ਜਾਨਵਰ ਵੀ ਲੈ ਰਹੇ ਹਨ ਬਰਫ਼ਬਾਰੀ ਦੇ ਮਜ਼ੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)