#BudgetwithBBC: ਕੀ ਮਹਿੰਗਾ ਹੋਇਆ ਅਤੇ ਕੀ ਸਸਤਾ?

ਮਹਿੰਗਾ-ਸਸਤਾ Image copyright NARINDER NANU/AFP/GETTY IMAGES

ਕੇਂਦਰੀ ਮੰਤਰੀ ਅਰੁਣ ਜੇਤਲੀ ਨੇ ਸਾਲ 2018-2019 ਦਾ ਬਜਟ ਪੇਸ਼ ਕਰ ਕੀਤਾ। ਜਾਣਦੇ ਹਾਂ ਕੀ ਹੋਇਆ ਮਹਿੰਗਾ ਅਤੇ ਕਿਹੜੀ ਚੀਜ਼ ਹੋਈ ਸਸਤੀ।

ਕੀ ਹੋਇਆ ਮਹਿੰਗਾ?

  • ਮੋਬਾਈਲ ਫ਼ੋਨ, ਸਿਗਰਟ
  • ਸੋਨੇ-ਚਾਂਦੀ ਦੇ ਗਹਿਣੇ, ਨਕਲੀ ਗਹਿਣੇ, ਹੀਰੇ ਅਤੇ ਨਗ
  • ਕਾਰਾਂ, ਮੋਟਰਸਾਈਕਲ, ਸਕੂਟਰ
  • ਖਿਡੌਣੇ ਅਤੇ ਸੁੰਦਰਤਾ ਉਤਪਾਦ
  • ਜੁੱਤੇ ਅਤੇ ਸਿਲਕ ਦੇ ਕੱਪੜੇ
  • ਖਾਣ ਵਾਲੇ ਤੇਲ
  • ਪਹਿਨਣ ਵਾਲੇ ਗੈਜੇਟ, ਘੜੀਆਂ
  • LCD/LED TV ਅਤੇ ਫਰਨੀਚਰ

ਕੀ ਹੋਇਆ ਸਸਤਾ?

  • ਡੀਜ਼ਲ, ਪੈਟਰੋਲ
  • ਸੋਲਰ ਪੈਨਲ
  • ਕਾਜੂ
  • ਸੁਨਣ ਵਾਲੇ ਯੰਤਰ
  • ਲੀਨੀਅਰ ਮੋਸ਼ਨ ਉਪਕਰਨ

ਬਜਟ ਨਾਲ ਸਬੰਧਿਤ ਹੋਰ ਖ਼ਬਰਾਂ ਲਈ ਕਲਿੱਕ ਕਰੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)