ਇਸ ਕਹਾਣੀ ਨੂੰ ਅਖੀਰ ਤਕ ਪੜ੍ਹਨ ਲਈ ਸਕਰੋਲ ਕਰੋ

ਮਿਲੋ ਉਨ੍ਹਾਂ ਹੀਰੋਜ਼ ਨੂੰ ਜੋ “ਆਪਣੀ ਦੁਨੀਆਂ ਨੂੰ ਹੋਰ ਵਧੀਆ ਬਣਾ ਰਹੇ”

BBC

ਦਸਵੀਂ ਪਾਸ ਟਿਵਾਣਾ ਇੰਜੀਨੀਅਰ

BBC

ਵੱਡੇ-ਵੱਡੇ ਇੰਜੀਨੀਅਰਾਂ ਨੂੰ ਮਾਤ ਦੇਣ ਵਾਲਾ ਹੈ ਦਸਵੀਂ ਪਾਸ ਜੁਗਤੀ ਕਿਸਾਨ ਜਸਵੰਤ ਸਿੰਘ ਟਿਵਾਣਾ।

BBC

ਲੁਧਿਆਣਾ ਦੇ ਦੋਰਾਹਾ ਵਿੱਚ ਟਿਵਾਣਾ ਨੇ ਸ਼ਹਿਦ ਫਾਰਮਿੰਗ ਦੀ ਹਰ ਮਸ਼ੀਨ ਬਣਾਈ ਹੈ।

BBC

ਟਿਵਾਣਾ ਕੋਲ ਕੋਈ ਰਸਮੀ ਡਿਗਰੀ ਨਹੀਂ ਹੈ ਪਰ ਉਸ ਦੀਆਂ ਮਸ਼ੀਨਾਂ ਵਿਦੇਸ਼ਾਂ ਚ ਵੀ ਮਸ਼ਹੂਰ ਹਨ।

BBC

BBC

ਇਸ ਕਹਾਣੀ ਨੂੰ ਅਖੀਰ ਤਕ ਪੜ੍ਹਨ ਲਈ ਸਕਰੋਲ ਕਰੋ

ਮਿਲੋ 'ਸੁਪਰ ਸਿੰਘ' ਨੂੰ

BBC

27 ਸਾਲਾ ਜਗਵਿੰਦਰ ਸਿੰਘ ਦੇ ਜਨਮ ਤੋਂ ਦੋਵੇਂ ਹੱਥ ਨਹੀਂ ਹਨ। ਉਸ ਨੂੰ ਸਾਈਕਲ ਚਲਾਉਂਦਾ ਦੇਖ ਲੋਕ ਮਜ਼ਾਕ ਕਰਦੇ ਸਨ।

BBC

ਆਪਣੇ ਹੌਸਲੇ ਨਾਲ ਹੁਣ ਉਸ ਨੇ ਡਰਾਇੰਗ ਅਤੇ ਸਾਈਕਲਿੰਗ ’ਚ ਡੇਢ ਦਰਜਨ ਤੋਂ ਵੱਧ ਮੈਡਲ ਜਿੱਤੇ।

BBC

ਮਾਪਿਆਂ ਵੱਲੋਂ ਹਿੰਮਤ ਤੇ ਭੈਣ ਭਰਾਵਾਂ ਦਾ ਪਿਆਰ ਜਗਵਿੰਦਰ ਨੂੰ ਹਰ ਰੋਜ਼ ਨਵੀਂ ਊਰਜਾ ਦਿੰਦਾ ਹੈ।

BBC

BBC

ਇਸ ਕਹਾਣੀ ਨੂੰ ਅਖੀਰ ਤਕ ਪੜ੍ਹਨ ਲਈ ਸਕਰੋਲ ਕਰੋ

ਕਿਸਾਨ ਦਲਵਿੰਦਰ ਦੀਆਂ ‘ਸੂਰ ਗੋਲਕਾਂ’

BBC

ਪੰਜਾਬ ਦੇ ਮੁਹਾਲੀ ਦੇ ਕਿਸਾਨ ਦਲਵਿੰਦਰ ਸਿੰਘ ਦੀ ਸੰਕਟਮਾਰੀ ਕਿਰਸਾਨੀ ਲਈ ਮਿਸਾਲੀ ਕਹਾਣੀ

BBC

ਇੱਕ ਕਨਾਲ ਜ਼ਮੀਨ ਦੇ ਸੂਰ ਵਾੜੇ ਵਿੱਚੋਂ 42 ਕਿੱਲਿਆਂ ਜਿੰਨੀ 28 ਤੋਂ 30 ਲੱਖ ਰੁਪਏ ਦੀ ਕਮਾਈ

BBC

10 ਸੂਰੀਆਂ ਨਾਲ 2008 ਵਿਚ ਸ਼ੁਰੂ ਕੀਤਾ ਦਲਵਿੰਦਦ ਦਾ ਸੂਰਵਾੜਾ ਪੰਜਾਬ ਦੇ ਸਭ ਤੋਂ ਵੱਡੇ 5 ਸੂਰ ਫਾਰਮਾਂ ਵਿਚ ਵੀ ਸ਼ੁਮਾਰ

BBC

BBC

ਇਸ ਕਹਾਣੀ ਨੂੰ ਅਖੀਰ ਤਕ ਪੜ੍ਹਨ ਲਈ ਸਕਰੋਲ ਕਰੋ

ਸਿੱਖ ਨੇ ਬਦਲੀ ਪਿੰਡਾਂ ਦੀ ਜ਼ਿੰਦਗੀ

SUKHCHARAN PREET

ਆਈਆਈਟੀ ਬੰਬੇ ਦੇ ਪੜ੍ਹੇ ਜੈਦੀਪ ਬਾਂਸਲ ਨੇ ਲੱਦਾਖ ਦੇ ਪਿੰਡਾਂ ’ਚ ਬਿਜਲੀ ਪਹੁੰਚਾਉਣ ਦਾ ਕਾਰਨਾਮਾ ਅੰਜ਼ਾਮ ਦਿੱਤਾ

SUKHCHARAN PREET

ਆਪਣੇ ਦੋਸਤਾਂ ਨਾਲ ਮਿਲ ਕੇ ਜੈਦੀਪ ਨੇ ਦੋ ਹਫ਼ਤਿਆਂ ਦੀ ਛੁੱਟੀ ਦੌਰਾਨ ਲੋਕਾਂ ਦੀ ਜ਼ਿੰਦਗੀ ਨੂੰ ਨੇੜਿਓ ਦੇਖਿਆ

SUKHCHARAN PREET

ਇੱਕ ਪਿੰਡ ਵਾਲਿਆਂ ਨੇ ਜੈਦੀਪ ਦਾ 200 ਸਾਲ ਪੁਰਾਣੇ ਆਪਣੇ ਗੁਰੂ ਵਾਲੇ ਕੱਪੜੇ ਪੁਆ ਕੇ ਸਨਮਾਨ ਕੀਤਾ

SUKHCHARAN PREET

ਇਸ ਕਹਾਣੀ ਨੂੰ ਅਖੀਰ ਤਕ ਪੜ੍ਹਨ ਲਈ ਸਕਰੋਲ ਕਰੋ

ਦੀਪਾ ਦੇ ਹੌਸਲਿਆਂ ਦੀ ਉਡਾਣ

BBC

ਦੀਪਾ ਮਲਿਕ ਪੈਰਾ-ਓਲੰਪਿਕ ’ਚ ਸਿਲਵਰ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਹੈ।

BBC

19 ਸਾਲਾਂ ਤੋਂ ਵ੍ਹੀਲ ਚੇਅਰ ’ਤੇ ਹੋਣ ਦੇ ਬਾਵਜੂਦ ਉਹ ਕੌਮਾਂਤਰੀ ਪੱਧਰ ’ਤੇ ਜੈਵਲਿਨ ਅਤੇ ਸ਼ਾਟ-ਪੁਟ ਖੇਡਦੇ ਹਨ।

BBC

ਅਰਜੁਨ ਐਵਾਰਡ ਅਤੇ ਪਦਮ ਸ਼੍ਰੀ ਨਾਲ ਸਨਮਾਨਿਤ ਦੀਪਾ ਨੇ ਜ਼ਿੰਦਗੀ ਜਿਉਣ ਦਾ ਜਜ਼ਬਾ ਤੇ ਹੌਸਲਾ ਕਾਇਮ ਰੱਖਿਆ ਹੈ।

BBC