ਰੋਹਿੰਗਿਆ ਮੁਸਲਮਾਨਾਂ ਲਈ ਰਾਹਤ ਕੈਂਪ ਵਿੱਚ ਪ੍ਰਬੰਧ

ਰੋਹਿੰਗਿਆ ਮੁਸਲਮਾਨਾਂ ਲਈ ਰਾਹਤ ਕੈਂਪ ਵਿੱਚ ਪ੍ਰਬੰਧ

ਮਿਆਂਮਾਰ ਤੋਂ ਆ ਰਹੇ ਰੋਹਿੰਗਿਆ ਮੁਸਲਮਾਨਾਂ ਲਈ ਬੰਗਲਾਦੇਸ਼ ਵਿੱਚ ਰਾਹਤ ਕੈਂਪ ਲਾਏ ਜਾ ਰਹੇ ਹਨ। ਖਾਲਸਾ ਏਡ ਨੇ ਵੀ ਕੈਂਪ ਲਾਏ ਹਨ ਅਤੇ ਕੈਂਪਾਂ ਵਿੱਚ ਉਨ੍ਹਾਂ ਵੱਲੋਂ ਲੰਗਰ ਤੇ ਪੀਣ ਦਾ ਪਾਣੀ ਵੰਡਿਆ ਜਾ ਰਿਹਾ ਹੈ।