Mumbai stampede Sept 29
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਮੁੰਬਈ ਭਗਦੜ: ਹਾਦਸੇ ਦਾ ਪਹਿਲਾ ਵੀਡੀਓ

ਸੈਂਟਰਲ ਮੁੰਬਈ ਦੇ ਪਰੇਲ ਰੇਲਵੇ ਸਟੇਸ਼ਨ ਨੂੰ ਐਲਫਿੰਸਟੋਨ ਰੋਡ ਨਾਲ ਜੋੜਨ ਵਾਲੇ ਫੁੱਟ ਓਵਰ ਬ੍ਰਿਜ 'ਤੇ ਹਾਦਸਾ ਵਾਪਰਿਆ।ਹਾਦਸਾ ਬਾਰਿਸ਼ ਤੇ ਬ੍ਰਿਜ 'ਤੇ ਭੀੜ ਕਾਰਨ ਵਾਪਰਿਆ। ਇਹ ਵੀਡੀਓ ਧਨੰਜੇ ਸਾਹਨੀ ਨੇ ਭੇਜਿਆ ਹੈ।

ਕੇਈਐਮ ਹਸਪਤਾਲ ਦੇ ਡਾਕਟਰ ਪ੍ਰਵੀਣ ਬਾਂਗਰ ਨੇ ਮ੍ਰਿਤਕਾਂ ਦੀ ਗਿਣਤੀ 22 ਹੋਣ ਦੀ ਪੁਸ਼ਟੀ ਕੀਤੀ ਹੈ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਟਵੀਟ ਕਰਕੇ ਘਟਨਾ 'ਤੇ ਦੁਖ ਜ਼ਾਹਿਰ ਕੀਤਾ ਹੈ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)