ਮੁੰਬਈ ’ਚ ਭਾਜੜ ਕਾਰਨ ਹੋਏ ਹਾਦਸੇ ਤੋਂ ਬਾਅਦ ਦੀਆਂ ਤਸਵੀਰਾਂ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਮੁੰਬਈ ਭਗਦੜ ਤੋਂ ਬਾਅਦ ਪਰੇਲ ਰੇਲਵੇ ਸਟੇਸ਼ਨ ਦੀਆਂ ਤਸਵੀਰਾਂ

ਸੈਂਟਰਲ ਮੁੰਬਈ ਦੇ ਪਰੇਲ ਰੇਲਵੇ ਸਟੇਸ਼ਨ ਨੂੰ ਐਲਫਿੰਸਟੋਨ ਰੋਡ ਨਾਲ ਜੋੜਨ ਵਾਲੇ ਫੁੱਟ ਓਵਰ ਬ੍ਰਿਜ 'ਤੇ ਹਾਦਸਾ ਵਾਪਰਿਆ।ਇਹ ਹਾਦਸਾ ਬਾਰਿਸ਼ ਤੇ ਬ੍ਰਿਜ 'ਤੇ ਭੀੜ ਕਾਰਨ ਵਾਪਰਿਆ।