ਮਹਾਤਮਾ ਗਾਂਧੀ ਦੀਆਂ ਅਣਦੇਖੀਆਂ ਤਸਵੀਰਾਂ

ਗਾਂਧੀ ਜਨਮ ਦਿਨ ਮੌਕੇ ਵੇਖੋ ਉਹ ਤਸਵੀਰਾਂ ਜੋ ਮਹਾਤਮਾ ਗਾਂਧੀ ਦੀ ਸ਼ਖਸੀਅਤ ਦੇ ਵੱਖ ਵੱਖ ਪਹਿਲੂ ਦਰਸਾਉਂਦੀ ਹੈ

ਤਸਵੀਰ ਕੈਪਸ਼ਨ,

ਗਾਂਧੀ ਦੇ ਪਿਤਾ ਕਰਮਚੰਦ ਗਾਂਧੀ ਅਤੇ ਮਾਤਾ ਪੁਤਲੀ ਬਾਈ

ਤਸਵੀਰ ਕੈਪਸ਼ਨ,

ਬਚਪਨ ਵਿੱਚ ਗਾਂਧੀ (ਖੱਬੇ) ਅਤੇ ਨੌਜਵਾਨ ਗਾਂਧੀ (ਸੱਜੇ)

ਤਸਵੀਰ ਕੈਪਸ਼ਨ,

1880 ਦੀਆਂ ਤਸਵੀਰਾਂ, ਜਦੋਂ ਗਾਂਧੀ ਵਕਾਲਤ ਲਈ ਦੱਖਣੀ ਅਫਰੀਕਾ ਗਏ ਸਨ

ਤਸਵੀਰ ਕੈਪਸ਼ਨ,

ਇਹਨਾਂ ਤਸਵੀਰਾਂ ਵਿੱਚ ਗਾਂਧੀ ਆਪਣੀ ਪਤਨੀ ਕਸਤੂਰਬਾ ਗਾਂਧੀ ਨਾਲ ਨਜ਼ਰ ਆ ਰਹੇ ਹਨ

ਤਸਵੀਰ ਕੈਪਸ਼ਨ,

ਸਮਰਥਕਾਂ ਨਾਲ ਗਾਂਧੀ (ਖੱਬੇ) ਅਤੇ ਸਭਾ ਨੂੰ ਸੰਬੋਧਨ ਕਰਦੇ ਹੋਏ(ਸੱਜੇ)

ਤਸਵੀਰ ਕੈਪਸ਼ਨ,

ਸਾਲ 1930 ਵਿੱਚ ਦਾਂਡੀ ਮਾਰਚ ਦੌਰਾਨ

ਤਸਵੀਰ ਕੈਪਸ਼ਨ,

ਗਾਂਧੀ ਹਮੇਸ਼ਾ ਰੇਲਗੱਡੀ ਦੇ ਤੀਜੇ ਦਰਜੇ ਵਿੱਚ ਯਾਤਰਾ ਕਰਦੇ ਸਨ

ਤਸਵੀਰ ਕੈਪਸ਼ਨ,

ਜਵਾਹਰਲਾਲ ਨਹਿਰੂ ਨਾਲ ਗਾਂਧੀ

ਤਸਵੀਰ ਕੈਪਸ਼ਨ,

ਮੁਹੰਮਦ ਅਲੀ ਜਿੰਨਾਹ ਨਾਲ ਗਾਂਧੀ

ਤਸਵੀਰ ਕੈਪਸ਼ਨ,

ਸੁਭਾਸ਼ ਚੰਦਰ ਬੋਸ ਨਾਲ ਗਾਂਧੀ

ਤਸਵੀਰ ਕੈਪਸ਼ਨ,

ਸਮਰਥਕਾਂ ਅਨੁਯਾਯੀ ਆਭਾ ਅਤੇ ਮਨੂ ਨਾਲ ਗਾਂਧੀ

ਤਸਵੀਰ ਕੈਪਸ਼ਨ,

ਗਾਂਧੀ ਨੂੰ ਚਰਖੇ ਨਾਲ ਬੇਹਦ ਲਗਾਵ ਸੀ

ਤਸਵੀਰ ਕੈਪਸ਼ਨ,

ਸਵੇਰੇ ਸੈਰ ਸਮੇਂ ਬੱਚੇ ਨਾਲ ਖੇਡਦੇ ਹੋਏ

ਤਸਵੀਰ ਕੈਪਸ਼ਨ,

1930 ਵਿੱਚ ਬ੍ਰਿਟਨ ਯਾਤਰਾ 'ਤੇ ਗਾਂਧੀ, ਉਹ ਉੱਥੇ ਗੋਲਮੇਜ਼ ਸੰਮੇਲਨ 'ਚ ਹਿੱਸਾ ਲੈਣ ਗਏ ਸੀ

ਤਸਵੀਰ ਕੈਪਸ਼ਨ,

ਗਾਂਧੀ ਦੀ ਅੰਤਿਮ ਯਾਤਰਾ ਦੀ ਤਸਵੀਰ, ਨੱਥੂਰਾਮ ਗੋਡਸੇ ਨੇ 30 ਜਨਵਰੀ ਨੂੰ ਉਹਨਾਂ ਦਾ ਗੋਲੀ ਮਾਰ ਕਤਲ ਕੀਤਾ ਸੀ