ਭਾਰਤ ਚੀਨ ਸਰਹੱਦ ਦਾ ਆਖ਼ਰੀ ਪਿੰਡ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਭਾਰਤ ਚੀਨ ਸਰਹੱਦ ਦਾ ਆਖ਼ਰੀ ਪਿੰਡ

ਭਾਰਤ-ਚੀਨ ਦੀ ਸਰਹੱਦ ਤੇ ਆਖ਼ਰੀ ਪਿੰਡ ਹੈ ਛਾਗਲਾਗਾਮ। ਇੱਥੇ ਲੋਕਾਂ ਦੀ ਜ਼ਿੰਦਗੀ ਕਾਫ਼ੀ ਔਖੀ ਹੈ। ਪਿੰਡ ਵਾਲਿਆਂ ਵੱਲੋਂ ਇੱਥੇ ਭਾਰਤੀ ਸਰਹੱਦ ਅੰਦਰ ਚੀਨੀ ਫ਼ੌਜੀ ਦੇਖੇ ਜਾਣ ਦਾ ਦਾਅਵਾ ਕੀਤਾ ਜਾਂਦਾ ਹੈ।