#100Women: ਇਸ ਔਰਤ ਨੂੰ ਟੀਚਰ ਘੱਟ 'ਮਾਂ' ਜ਼ਿਆਦਾ ਮੰਨਦੇ ਹਨ ਬੱਚੇ

#100Women: ਇਸ ਔਰਤ ਨੂੰ ਟੀਚਰ ਘੱਟ 'ਮਾਂ' ਜ਼ਿਆਦਾ ਮੰਨਦੇ ਹਨ ਬੱਚੇ

ਆਂਧਰਾ ਪ੍ਰਦੇਸ਼ ਦੇ ਕਬਾਈਲੀ ਇਲਾਕੇ ਦੇ ਬੱਚਿਆਂ ਨੂੰ ਪੜ੍ਹਾਉਂਦੀ ਟੀਚਰ ਦੇ ਜਜ਼ਬੇ ਨੂੰ ਸਲਾਮ। ਸਾਈ ਪਦਮਾ ਬਚਪਨ ਤੋਂ ਹੀ ਪੋਲੀਓ ਤੋਂ ਪ੍ਰਭਾਵਿਤ ਹਨ। ਬਾਵਜੂਦ ਇਸਦੇ ਉਨ੍ਹਾਂ ਗਰੀਬ ਬੱਚਿਆਂ ਨੂੰ ਪੜ੍ਹਾਉਣ ਦਾ ਫ਼ੈਸਲਾ ਕੀਤਾ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)