93 ਸਾਲ ਦੀ ਬੇਬੇ ਨੇ ਤੋੜੇ ਤੈਰਾਕੀ ਦੇ ਰਿਕਾਰਡ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

#100Women: 93 ਸਾਲ ਦੀ ਬੇਬੇ ਨੇ ਤੋੜੇ ਤੈਰਾਕੀ ਦੇ ਰਿਕਾਰਡ

ਬ੍ਰਾਜ਼ੀਲ ਦੀ ਨੋਰਾ ਨੇ 69 ਸਾਲ ਦੀ ਉਮਰ 'ਚ ਤੈਰਾਕੀ ਵੱਲ ਰੁਖ਼ ਕੀਤਾ ਸੀ। 2014 ਦੀ 'ਮਾਸਟਰਜ਼ ਵਰਲਡ ਚੈਂਪੀਅਨਸ਼ਿਪਜ਼' 'ਚ ਨੋਰਾ ਨੇ ਸੱਤ ਗੋਲਡ ਮੈਡਲ ਜਿੱਤੇ ਸਨ।93 ਸਾਲ ਦੀ ਬੇਬੇ ਨੇ ਤੈਰਾਕੀ ਦੇ ਰਿਕਾਰਡ ਤੋੜੇ ਹਨ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ; ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ; ਅਤੇ ਇੱਥੇ ਕਲਿਕ ਕਰਕੇ ਟਵਿੱਟਰ ਤੇ ਸਾਡੇ ਨਾਲ ਜੁੜੋ।)

ਸਬੰਧਿਤ ਵਿਸ਼ੇ