ਜੰਗ 'ਚ ਜਹਾਜ਼ ਹਾਈਵੇ 'ਤੇ ਉੱਤਰ ਸਕਦੇ?

ਮੰਗਲਵਾਰ ਸਵੇਰੇ ਲਖਨਊ-ਆਗਰਾ ਐਕਸਪ੍ਰੈੱਸ ਵੇਅ 'ਤੇ ਲੜਾਕੂ ਜਹਾਜ਼ਾਂ ਦਾ ਕਰਤਵ।

ਤਸਵੀਰ ਕੈਪਸ਼ਨ,

ਮੰਗਲਵਾਰ ਨੂੰ ਲਖਨਊ ਆਗਰਾ ਐਕਸਪ੍ਰੈਸਵੇਅ 'ਤੇ 16 ਫਾਈਟਰ ਜੈਟ ਲੈਂਡ ਹੋਏ। ਕੁਝ ਨੇ ਜ਼ਮੀਨ ਨੂੰ ਛੂਹ ਕੇ ਫਿਰ ਤੋਂ ਉਡਾਨ ਭਰੀ।

ਤਸਵੀਰ ਕੈਪਸ਼ਨ,

ਲਖਨਊ ਤੋਂ 65 ਕਿਲੋਮੀਟਰ ਦੀ ਦੂਰੀ 'ਤੇ ਇਸ ਹਾਈਵੇ ਨੂੰ ਹਵਾਈ ਪੱਟੀ ਬਣਾਇਆ ਗਿਆ ਹੈ।

ਤਸਵੀਰ ਕੈਪਸ਼ਨ,

ਇਸ ਨਜ਼ਾਰੇ ਨੂੰ ਹਰ ਕੋਈ ਬੱਸ ਦੇਖਦਾ ਹੀ ਰਹਿ ਗਿਆ।

ਤਸਵੀਰ ਕੈਪਸ਼ਨ,

ਇਹ ਪਹਿਲੀ ਵਾਰ ਸੀ ਕਿ ਟਰਾਂਸਪੋਰਟ ਏਅਰਕਰਾਫਟ 'ਹਰਕਿਊਲੀਜ਼' ਹਾਈਵੇ 'ਤੇ ਉੱਤਰਿਆ ਹੋਵੇ।

ਤਸਵੀਰ ਕੈਪਸ਼ਨ,

'ਹਰਕਿਊਲੀਜ਼' ਜਹਾਜ਼ 200 ਤੋਂ ਵੱਧ ਕਮਾਂਡੋ ਲਿਜਾ ਸਕਦਾ ਹੈ।

ਤਸਵੀਰ ਕੈਪਸ਼ਨ,

ਇਹ ਡਰਿੱਲ ਐਮਰਜੈਂਸੀ ਹਲਾਤਾਂ ਵਿੱਚ ਹਾਈਵੇ 'ਤੇ ਜਹਾਜ਼ਾਂ ਨੂੰ ਉਤਾਰਨ ਲਈ ਕੀਤੀ ਗਈ ਸੀ।