ਕਿਊਂ ਸਲਵਾਰ ਕਮੀਜ਼ ਪਾ ਕੇ ਰਿੰਗ 'ਚ ਉਤਰੀ ਕਵਿਤਾ?

ਰਿੰਗ ਵਿੱਚ ਲੜਾਈ ਸਲਵਾਰ-ਸੂਟ ਵਿੱਚ ਲੜੀ ਤੇ ਤਸਵੀਰਾਂ ਵਾਇਰਲ ਹੋਈਆਂ, ਜਿਸ ਤੋਂ ਬਾਅਦ ਕਾਨਟਰੈਕਟ ਸਾਈਨ ਕੀਤਾ।ਹੁਣ ਉਹ ‘ਦ ਗਰੇਟ ਖਲੀ’ ਦੀ ਅਕਾਦਮੀ ਵਿੱਚ ਟਰੇਨਿੰਗ ਕਰਦੀ ਹੈ।

ਰਿਪੋਰਟਿੰਗ: ਸੁਮਿਰਨ ਪ੍ਰੀਤ ਕੌਰ

ਫਿਲਮਿੰਗ ਤੇ ਐਡੀਟਿੰਗ: ਦੇਬਲਿਨ ਰਾਏ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)