ਪੰਜਾਬ ਦੇ ਪਿੰਡਾਂ ਦੀਆਂ ਕੁਝ ਰੋਚਕ ਤਸਵੀਰਾਂ ......

ਪੰਜਾਬ ਦੇ ਪਿੰਡਾਂ ਦੇ ਕੁਝ ਵਿਲਖਣ ਨਜ਼ਾਰੇ ਦਰਸਾਉਂਦੀਆਂ ਖ਼ੁਸ਼ਹਾਲ ਲਾਲੀ ਅਤੇ ਸਰਬਜੀਤ ਧਾਲੀਵਾਲ ਦੀਆਂ ਤਸਵੀਰਾਂ।

ਫੋਟੋ ਕੈਪਸ਼ਨ ਇੰਝ ਵੀ ਹੁੰਦੀ ਹੈ ਅੱਜ ਕੱਲ ਕਾਰਾਂ ਦੀ ਵਰਤੋਂ
ਫੋਟੋ ਕੈਪਸ਼ਨ ਬਲਦਾਂ ਦੀ ਵਰਤੋਂ ਬਸ ਮਾੜੀ ਮੋਟੀ ਹੀ ਰਹਿ ਗਈ ਹੈ
ਫੋਟੋ ਕੈਪਸ਼ਨ ਇਹ ਤਸਵੀਰ ਤਾਂ ਹਰ ਕੋਨੇ ਦੀ ਹੈ, ਜੋ ਮੀਡੀਆ ਰਾਹੀ ਲੋਕਾਂ ਤੱਕ ਪਹੁੰਚਦੀ ਹੈ
ਫੋਟੋ ਕੈਪਸ਼ਨ ਝੋਨੇ ਦੀ ਫ਼ਸਲ ਖ਼ਰੀਦ ਤੋਂ ਵੱਧ ਇਸ ਵਾਰ ਪਰਾਲੀ ਜਲਾਉਣ ਜਾਂ ਸਾਂਭਣ ਦਾ ਮੁੱਦਾ ਵੱਧ ਭਾਰੂ ਰਿਹਾ
ਫੋਟੋ ਕੈਪਸ਼ਨ ਝੋਨਾ ਵੱਢਦਿਆਂ ਹੀ ਸ਼ੁਰੂ ਹੋ ਗਿਆ ਸੀ ਰੌਣੀ ਦਾ ਸਿਲਸਿਲਾ
ਫੋਟੋ ਕੈਪਸ਼ਨ ਦੀਵਾਲੀ ਵਾਲੀ ਰਾਤ ਆਲ਼ੇ ਵਿੱਚ ਜਗਦੇ ਦੀਵੇ ਦੀ ਇਹ ਤਸਵੀਰ ਕਿਤੇ ਕਿਤੇ ਹੀ ਦਿਖ਼ਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ