ਬ੍ਰਾਜ਼ੀਲੀ ਫੁੱਟਬਾਲ ਖਿਡਾਰਨਾਂ ਨੇ ਕਿਵੇਂ ਬਦਲੀ ਮੁੰਡਿਆਂ ਦੀ ਸੋਚ
ਬ੍ਰਾਜ਼ੀਲੀ ਫੁੱਟਬਾਲ ਖਿਡਾਰਨਾਂ ਨੇ ਕਿਵੇਂ ਬਦਲੀ ਮੁੰਡਿਆਂ ਦੀ ਸੋਚ
ਉਹ ਕਹਿੰਦੇ ਸੀ ਸਾਨੂੰ ਚੀਅਰਲੀਡਰ ਹੋਣਾ ਚਾਹੀਦਾ, ਕਿਉਂਕਿ ਅਸੀਂ ਖੇਡ ਨਹੀਂ ਸਕਦੀਆਂ, ਪਰ ‘ਗਰਲ ਪਾਵਰ, ਗਰਲ ਪਾਵਰ’ ਕਹਿੰਦੀਆਂ ਬ੍ਰਾਜ਼ੀਲ ਦੀਆਂ ਇਹ ਕੁੜੀਆਂ ਕੋਰਟ ’ਚ ਦਾਖ਼ਲ ਹੋਈਆਂ ਅਤੇ ਖੇਡਣ ਦਾ ਹੱਕ ਹਾਸਿਲ ਕੀਤਾ।