ਤਸਵੀਰਾਂ: ਦਿੱਲੀ ਦੇ 'ਵਰਲਡ ਫੂਡ ਇੰਡੀਆ-2017' 'ਚ ਪੰਜਾਬੀ ਰੰਗ

ਦਿੱਲੀ ਦੇ ਇੰਡੀਆ ਗੇਟ ਕੋਲ ਪ੍ਰਬੰਧਿਤ 'ਵਰਲਡ ਫੂਡ ਇੰਡੀਆ-2017' ਦੀਆਂ ਖ਼ਾਸ ਤਸਵੀਰਾਂ

ਫੂ਼ਡ ਫੈਸਟੀਵਲ

ਤਸਵੀਰ ਸਰੋਤ, InDERJEET KAUR

ਤਸਵੀਰ ਕੈਪਸ਼ਨ,

ਦਿੱਲੀ 'ਚ 'ਵਰਲਡ ਫੂਡ ਇੰਡੀਆ-2017' ਦਾ ਪ੍ਰਬੰਧ

ਤਸਵੀਰ ਸਰੋਤ, InDERJEET KAUR

ਤਸਵੀਰ ਕੈਪਸ਼ਨ,

ਇੰਡੀਆ ਗੇਟ ਕੋਲ ਪ੍ਰਬੰਧਿਤ ਫੂਡ ਫੈਸਟੀਵਲ 'ਚ ਵੱਡੀ ਗਿਣਤੀ 'ਚ ਪਹੁੰਚੇ ਲੋਕ

ਤਸਵੀਰ ਸਰੋਤ, InDERJEET KAUR

ਤਸਵੀਰ ਕੈਪਸ਼ਨ,

ਪੰਡਾਲ ਅੰਦਰ ਲਗਾਈਆਂ ਗਈਆਂ ਰੰਗ ਬਿਰੰਗੀਆਂ ਛਤਰੀਆਂ।

ਤਸਵੀਰ ਸਰੋਤ, InDERJEET KAUR

ਤਸਵੀਰ ਕੈਪਸ਼ਨ,

ਪੰਡਾਲ 'ਚ ਭਾਰਤ ਭਰ ਦੇ ਤਕਰੀਬਨ ਹਰ ਖਿੱਤੇ ਦੇ ਖਾਣਿਆਂ ਦੀ ਪ੍ਰਦਰਸ਼ਨੀ।

ਤਸਵੀਰ ਸਰੋਤ, InDERJEET KAUR

ਤਸਵੀਰ ਕੈਪਸ਼ਨ,

ਦਾਲ ਮੱਖਣੀ, ਦਾਲ ਤੜਕਾ ਤਾਂ ਕਈ ਵਾਰ ਖਾਧੀ ਹੋਣੀ। ਹੁਣ ਖਾਓ ਦਾਲ ਬੁਖ਼ਾਰਾ।

ਤਸਵੀਰ ਸਰੋਤ, InDERJEET KAUR

ਤਸਵੀਰ ਕੈਪਸ਼ਨ,

ਜੇਕਰ ਤੁਸੀਂ ਅਚਾਰ ਖਾਣ ਦੇ ਸ਼ੌਕੀਨ ਹੋ ਤਾਂ ਫੂ਼ਡ ਫੈਸਟੀਵਲ 'ਚੋਂ ਨਿਰਾਸ਼ ਵਾਪਸ ਨਹੀਂ ਮੁੜਨਾ ਪਵੇਗਾ।

ਤਸਵੀਰ ਸਰੋਤ, InDERJEET KAUR

ਤਸਵੀਰ ਕੈਪਸ਼ਨ,

ਚਟਪਟਾ ਖਾਣ ਵਾਲਿਆਂ ਲਈ ਫੂ਼ਡ ਫੈਸਟੀਵਲ 'ਚ ਵਰਾਇਟੀ ਬਹੁਤ ਹੈ।

ਤਸਵੀਰ ਸਰੋਤ, InDERJEET KAUR

ਤਸਵੀਰ ਕੈਪਸ਼ਨ,

ਹਰ ਖਿੱਤੇ ਦੇ ਖਾਣਿਆਂ ਨੂੰ ਤਿੱਖਾ ਤੇ ਚਟਪਟਾ ਬਣਾਉਣ ਵਾਲੇ ਮਸਾਲਿਆਂ ਦੀ ਪ੍ਰਦਰਸ਼ਨੀ।

ਤਸਵੀਰ ਸਰੋਤ, InDERJEET KAUR

ਤਸਵੀਰ ਕੈਪਸ਼ਨ,

ਜਿੰਨਾ ਵੱਡਾ ਪੰਡਾਲ ਓਨੀਆਂ ਜ਼ਿਆਦਾ ਮਠਿਆਈ ਦੀਆਂ ਕਿਸਮਾਂ ਤੁਹਾਨੂੰ ਇੱਥੇ ਮਿਲਣਗੀਆਂ। ਗੁਲਾਬ ਦੇ ਫੁੱਲ ਵਾਂਗ ਦਿਖਦੀ ਇਹ ਮਠਿਆਈ ਖਿੱਚ ਦਾ ਕੇਂਦਰ ਰਹੀ।

ਤਸਵੀਰ ਸਰੋਤ, InDERJEET KAUR

ਤਸਵੀਰ ਕੈਪਸ਼ਨ,

ਸ਼ਾਇਦ ਹੀ ਕੋਈ ਹੋਵੇਗਾ ਜਿਸਦੇ ਮੂੰਹ 'ਚ ਖ਼ਾਸ ਕਿਸਮ ਦੀ ਬਰਫ਼ੀ ਦੇਖ ਪਾਣੀ ਨਹੀਂ ਆਇਆ ਹੋਵੇਗਾ।

ਤਸਵੀਰ ਸਰੋਤ, InDERJEET KAUR

ਤਸਵੀਰ ਕੈਪਸ਼ਨ,

ਰਾਜਸਥਾਨੀ ਤੇ ਗੁਜਰਾਤੀ ਖਾਣੇ ਦੇ ਸ਼ੌਕੀਨਾਂ ਲਈ ਪਰੋਸੇ ਗਏ ਪਕਵਾਨ ਉਹ ਵੀ ਰਵਾਇਤੀ ਪੁਸ਼ਾਕਾਂ ਵਿੱਚ।

ਤਸਵੀਰ ਸਰੋਤ, InDERJEET KAUR

ਤਸਵੀਰ ਕੈਪਸ਼ਨ,

ਹਰ ਕੋਨੇ ਵਿੱਚ ਕਲਾਕਾਰੀ ਦੀ ਝਲਕ ਨਜ਼ਰ ਆਈ।

ਤਸਵੀਰ ਸਰੋਤ, InDERJEET KAUR

ਤਸਵੀਰ ਕੈਪਸ਼ਨ,

ਫੂ਼ਡ ਫੈਸਟੀਵਲ ਦੀ ਗੱਲ ਹੋਵੇ ਤੇ ਪੰਜਾਬੀ ਖਾਣੇ ਅਤੇ ਸੱਭਿਆਚਾਰ ਦੀ ਗੱਲ ਨਾ ਹੋਵੇ, ਇਹ ਕਿਵੇਂ ਹੋ ਸਕਦਾ ਹੈ।

ਤਸਵੀਰ ਸਰੋਤ, InDERJEET KAUR

ਤਸਵੀਰ ਕੈਪਸ਼ਨ,

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਫੂਡ ਸਟਾਲਾਂ 'ਤੇ ਨਜ਼ਰ ਆਏ।

ਤਸਵੀਰ ਸਰੋਤ, InDERJEET KAUR

ਤਸਵੀਰ ਕੈਪਸ਼ਨ,

ਫੂ਼ਡ ਫੈਸਟੀਵਲ ਵਿੱਚ ਪੰਜਾਬੀ ਸੱਭਿਆਚਾਰ ਦੀ ਇੱਕ ਪੇਸ਼ਕਾਰੀ।

ਤਸਵੀਰ ਸਰੋਤ, InDERJEET KAUR

ਤਸਵੀਰ ਕੈਪਸ਼ਨ,

ਦੋਜੀਆਂ ਵੱਲੋਂ ਵਰਤੇ ਜਾਂਦੇ ਢੋਲ ਅਤੇ ਸਾਈਕਲ ਕੋਲ ਖੜੀ ਮੁਟਿਆਰ।

ਤਸਵੀਰ ਸਰੋਤ, InDERJEET KAUR

ਤਸਵੀਰ ਕੈਪਸ਼ਨ,

ਫੂ਼ਡ ਫੈਸਟੀਵਲ ਦੌਰਾਨ ਦਿਖੇ ਰੰਗ-ਬਿਰੰਗੇ ਘੜੇ।

ਤਸਵੀਰ ਸਰੋਤ, InDERJEET KAUR

ਤਸਵੀਰ ਕੈਪਸ਼ਨ,

ਵੰਗਾਂ ਵੱਲ ਦੇਖਦੀ ਸੋਚ 'ਚ ਡੁੱਬੀ ਮੁਟਿਆਰ।

ਤਸਵੀਰ ਸਰੋਤ, InDERJEET KAUR

ਤਸਵੀਰ ਕੈਪਸ਼ਨ,

ਚਾਰਕੋਲ ਭਜੀਆ ਖਾਣ ਵਾਲੇ ਸ਼ਾਇਦ ਇੱਥੋਂ ਨਿਰਾਸ਼ ਨਹੀਂ ਪਰਤੇ ਹੋਣਗੇ।

ਤਸਵੀਰ ਸਰੋਤ, InDERJEET KAUR

ਤਸਵੀਰ ਕੈਪਸ਼ਨ,

ਖ਼ੂਬਸੂਰਤੀ ਨਾਲ ਸਜਾਇਆ ਗਿਆ ਖਾਣੇ ਦਾ ਸਟਾਲ।

ਤਸਵੀਰ ਸਰੋਤ, InDERJEET KAUR

ਤਸਵੀਰ ਕੈਪਸ਼ਨ,

ਤਿਰੰਗੇ ਝੰਡੇ ਦਾ ਰੂਪ ਦੇਣ ਦੀ ਅਨੋਖੀ ਕੋਸ਼ਿਸ਼।