ਫੌਜੀ ਬਣਨ ਦੀ ਥਾਂ ਕਿਵੇਂ ਲੱਖਾ ਗੈਂਗਸਟਰ ਬਣਿਆ?
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਕਿਉਂ ਹੈ ਲੱਖਾ ਸਿਧਾਣਾ ਨੂੰ ਆਪਣੇ ਪਿਛੋਕੜ 'ਤੇ ਪਛਤਾਵਾ?

ਪੰਜਾਬ ਵਿੱਚ ਕਤਲਾਂ ਦੀਆਂ ਜ਼ਿੰਮੇਵਾਰੀਆਂ ਸੋਸ਼ਲ ਮੀਡੀਆ ਰਾਹੀਂ ਲੈਣ ਦਾ ਰੁਝਾਨ ਚੱਲ ਰਿਹਾ ਹੈ। ਪੁਲਿਸ ਦਾ ਦਾਅਵਾ ਹੈ ਕਿ ਸੂਬੇ ਵਿੱਚ 15-20 ਗੁੰਡਾ ਢਾਣੀਆਂ ਸਰਗਰਮ ਹਨ।

ਇਨ੍ਹਾਂ ਗੈਂਗਸਟਰਾਂ ਦਾ ਸੋਸ਼ਲ ਮੀਡੀਆ ਉੱਤੇ ਅਸਰ-ਰਸੂਖ਼ ਲਗਾਤਾਰ ਚਰਚਾ ਵਿੱਚ ਹੈ। ਨੌਜਵਾਨ ਲਖਬੀਰ ਸਿੰਘ ਸਰਾਂ ਫ਼ੌਜੀ ਅਫ਼ਸਰ ਬਣਨਾ ਚਾਹੁੰਦਾ ਸੀ ਪਰ ਉਸ ਦੀ ਪਛਾਣ ਗੈਂਗਸਟਰ ਲੱਖਾ ਸਿਧਾਣਾ ਵਜੋਂ ਉਭਰੀ।

ਪੰਜਾਬ ਪੁਲਿਸ ਦਾ ਦਾਅਵਾ ਹੈ ਕਿ ਲੱਖਾ ਸਿਧਾਣਾ ਉਨ੍ਹਾਂ ਪੰਜਾਬੀ ਨੌਜਵਾਨਾਂ ਦੀ ਨੁਮਾਇੰਦਗੀ ਕਰਦਾ ਹੈ ਜੋ ਆਪਣਾ ਨਾਮ ਅਤੇ ਸ਼ਾਨ ਹਥਿਆਰਾਂ ਵਿੱਚੋਂ ਲੱਭਦੇ ਹਨ। ਅਰਵਿੰਦ ਛਾਬੜਾ ਦੀ ਲੱਖਾ ਸਿਧਾਣਾ ਨਾਲ ਮੁਲਾਕਾਤ:

ਰਿਪੋਰਟਰ: ਅਰਵਿੰਦ ਛਾਬੜਾ

ਕੈਮਰਾ: ਗੁਲਸ਼ਨ ਕੁਮਾਰ

ਐਡੀਟਰ: ਨਿਮਿਤ ਵਿਸਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ