#BBCGujaratOnWheels: ਮੋਟਰ ਸਾਈਕਲ ਸਵਾਰ ਕੁੜੀਆਂ ਗੁਜਰਾਤ 'ਚ ਪੁੱਛਣਗੀਆਂ ਸਵਾਲ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਬੀਬੀਸੀ ਦੀ ਪਹਿਲ: ਬਾਈਕ ਸਵਾਰ ਕੁੜੀਆਂ ਗੁਜਰਾਤ ਚੋਣਾਂ ਦੌਰਾਨ ਚੁੱਕਣਗੀਆਂ ਔਰਤਾਂ ਦੇ ਮੁੱਦੇ

ਗੁਜਰਾਤ ਵਿੱਚ ਵਿਧਾਨ ਸਭਾ ਚੋਣਾ ਨੂੰ ਲੈ ਕੇ ਬੀਬੀਸੀ ਦੀ ਟੀਮ ਗੁਜਰਾਤੀ ਔਰਤਾਂ ਨਾਲ ਮੁਲਾਕਾਤ ਕਰੇਗੀ।

ਮੋਟਰ ਸਾਈਕਲ 'ਤੇ ਸਵਾਰ ਹੋ ਕੇ ਬੀਬੀਸੀ ਦੀ ਟੀਮ ਕੁੜੀਆਂ ਨਾਲ ਥਾਂ-ਥਾਂ ਪੁੱਛੇਗੀ,ਉਹ ਸਵਾਲ ਜੋ ਹਰ ਔਰਤ ਲਈ ਅਹਿਮ ਹਨ।

ਵੀਡੀਓ- ਸ਼ਾਲੂ ਯਾਦਵ, ਨੇਹਾ ਸ਼ਰਮਾ, ਆਮਿਰ ਪੀਰਾਜਾਦਾ

ਸਬੰਧਿਤ ਵਿਸ਼ੇ