ਜ਼ਿੰਬਾਬਵੇ ਦੇ ਰਾਸ਼ਟਰਪਤੀ ਮੁਗਾਬੇ ਦਾ ਅਸਤੀਫ਼ਾ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਜ਼ਿੰਬਾਬਵੇ ਦੇ ਰਾਸ਼ਟਰਪਤੀ ਮੁਗਾਬੇ ਦੇ ਅਸਤੀਫ਼ੇ ਨਾਲ ਦੇਸ ਵਿੱਚ ਜਸ਼ਨ ਦੀ ਲਹਿਰ

ਜ਼ਿੰਬਾਬਵੇ ਦੇ ਰਾਸ਼ਟਰਪਤੀ ਮੁਗਾਬੇ ਨੇ ਮਹਾਂਦੋਸ਼ ਦੀ ਕਾਰਵਾਈ ਦੌਰਾਨ ਅਸਤੀਫ਼ਾ ਦੇ ਦਿੱਤਾ ਹੈ। ਪਾਰਲੀਮੈਂਟ ਦੇ ਸਪੀਕਰ ਮੁਤਾਬਕ ਇਹ ਕੰਮ ਉਨ੍ਹਾਂ ਨੇ ਆਪਣੀ ਮਰਜੀ ਨਾਲ਼ ਕੀਤਾ ਹੈ। ਕਿਹਾ ਜਾ ਰਿਹਾ ਹੈ ਕਿ ਇਸ ਨਾਲ ਸੱਤਾ ਦਾ ਬਦਲ ਆਸਾਨ ਹੋ ਜਾਵੇਗਾ। ਸੰਸਦ ਮੈਂਬਰ ਖੁਸ਼ੀ ਵਿੱਚ ਝੂਮ ਉੱਠੇ ਤੇ ਲੋਕ ਜਸ਼ਨ ਮਨਾਉਣ ਸੜਕਾਂ ਤੇ ਆ ਗਏ।