82 ਸਾਲਾ ਲਾਇਬ੍ਰੇਰੀਅਨ ਕੋਲ ਜਾਂਦੀਆਂ ਹਨ ਤਿੰਨ ਪੀੜ੍ਹੀਆਂ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਸੰਗਰੂਰ ਦੀ ਲਾਇਬ੍ਰੇਰੀ 'ਚ ਤਕਰੀਬਨ ਛੇ ਹਜ਼ਾਰ ਕਿਤਾਬਾਂ

ਤਕਰੀਬਨ 4500 ਦੀ ਅਬਾਦੀ ਵਾਲੇ ਪਿੰਡ 'ਕੱਟੂ' ਦੀ ਇਸ ਲਾਇਬ੍ਰੇਰੀ ਦੇ ਪਾਠਕਾਂ ਦਾ ਘੇਰਾ ਪੂਰੇ ਮਾਲਵੇ ਵਿੱਚ ਫੈਲਿਆ ਹੋਇਆ ਹੈ। ਕਈ ਵਾਰ ਬਾਹਰਲੇ ਸੂਬਿਆਂ ਤੋਂ ਵੀ ਪਾਠਕ ਫੇਰੀ ਪਾ ਚੁੱਕੇ ਹਨ। (ਰਿਪੋਰਟਰ꞉ ਸੁਖਚਰਨ ਪ੍ਰੀਤ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ