ਦੁਨੀਆਂ ਦੀ ਸਭ ਤੋਂ ਆਲੀਸ਼ਾਨ ਜੇਲ੍ਹ ਦੇ ਅੰਦਰ ਦਾ ਨਜ਼ਾਰਾ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਸਾਊਦੀ ਅਰਬ ਦੀ ਰਾਜਧਾਨੀ ਰਿਆਧ ’ਚ ਆਲੀਸ਼ਾਨ ਰਿਜ਼-ਕਾਰਲਟਨ

ਇਸ ਵਿੱਚ ਸਾਊਦੀ ਸ਼ਾਸਕਾਂ ਸਣੇ 200 ਮੈਂਬਰ ਹਨ। ਇਨ੍ਹਾਂ ਨੂੰ 32 ਸਾਲਾ ਪ੍ਰਿੰਸ ਮੁਹੰਮਦ ਬਿਨ ਸਲਮਾਨ ਦੇ ਆਦੇਸ਼ਾਂ ਮੁਤਾਬਕ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)