'ਕਮਰੇ 'ਚ ਬੁਲਾ ਕੇ ਅਧਿਆਪਕਾਂ ਨੇ ਮੈਨੂੰ ਕੁੱਟਣਾ ਸ਼ੁਰੂ ਕਰ ਦਿੱਤਾ'
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਡਾਕਟਰ ਤੇ ਇੰਜੀਨੀਅਰ ਬਣਨ ਦੀ ਚਾਹ ਰੱਖਣ ਵਾਲੇ ਵਿਦਿਆਰਥੀ ਕਰ ਰਹੇ ਹਨ ਆਤਮਹੱਤਿਆ।

ਆਂਧਰਾ ਪ੍ਰਦੇਸ਼ ਤੇ ਤੇਲੰਗਾਨਾ 'ਚ ਕੋਚਿੰਗ ਸੈਂਟਰਾਂ ਵੱਲੋਂ ਦਿੱਤਾ ਗਿਆ 'ਨਾਜਾਇਜ਼ ਤਣਾਅ ਨਾ ਝੱਲਦੇ ਹੋਏ ਕਈ ਵਿਦਿਆਰਥੀ ਆਤਮਹੱਤਿਆ ਕਰਨ ਲਈ ਮਜਬੂਰ ਹਨ।