ਕੀ ਕਸਾਬ ਨੂੰ ਫਾਂਸੀ ਹੀ ਇਨਸਾਫ਼ ਹੈ?
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

26/11 ਮੁੰਬਈ ਹਮਲਾ: ਕੀ ਕਸਾਬ ਨੂੰ ਫਾਂਸੀ ਹੀ ਇਨਸਾਫ਼ ਹੈ?

26/11 ਮੁੰਬਈ ਹਮਲਾ ਪੀੜਤ ਦੀ ਗਵਾਹੀ ਕਸਾਬ ਨੂੰ ਫਾਂਸੀ ਤੱਕ ਤਾਂ ਲੈ ਗਈ ਪਰ ਕੀ ਇਸ ਨਾਲ ਪੀੜਤਾਂ ਨੂੰ ਇਨਸਾਫ਼ ਮਿਲ ਗਿਆ? ਹਾਲਾਂਕਿ ਭਾਰਤ ਕੌਮਾਂਤਰੀ ਪੱਧਰ 'ਤੇ ਇਹ ਮੁੱਦਾ ਲਗਾਤਾਰ ਚੁੱਕ ਰਿਹਾ ਹੈ ਕਿ ਹਮਲੇ ਦੇ ਮਾਸਟਰ ਮਾਈਂਡ ਅਜੇ ਵੀ ਪਾਕਿਸਤਾਨ 'ਚ ਬਿਨਾ ਸਜ਼ਾ ਦੇ ਘੁੰਮ ਰਹੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)