ਸਾਈਕਲ 'ਤੇ 35 ਦਾ ਪ੍ਰਚਾਰ ਕਰਨ ਵਾਲੇ ਕਰਨਾਟਕ ਦੇ ਪ੍ਰੋਫੈਸਰ

ਸਾਈਕਲ 'ਤੇ 35 ਦਾ ਪ੍ਰਚਾਰ ਕਰਨ ਵਾਲੇ ਕਰਨਾਟਕ ਦੇ ਪ੍ਰੋਫੈਸਰ

ਕਰਨਾਟਕ ਮੂਲ ਦੇ ਪ੍ਰੋਫੈੱਸਰ ਪੰਡਿਤਰਾਓ ਧਨੇਰਵਰ ਨੇ ਅੰਗਰੇਜ਼ੀ ਦੀ ਥਾਂ ਪੰਜਾਬੀ ਭਾਸ਼ਾ ਨੂੰ ਪਹਿਲ ਦਿੱਤੀ ਹੈ। ਸ਼੍ਰੀ ਜਪੁਜੀ ਸਾਹਿਬ, ਸ੍ਰੀ ਸੁਖਮਨੀ ਸਾਹਿਬ ਦਾ ਕੰਨੜ ਭਾਸ਼ਾ 'ਚ ਅਨੁਵਾਦ ਵੀ ਕਰ ਚੁੱਕੇ ਹਨ ਇਹ ਪ੍ਰੋਫੈੱਸਰ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)