ਸਰਦਾਰ ਸਰੋਵਰ ਡੈਮ ਤੋਂ ਕਿਉਂ ਦੁਖੀ ਹਨ ਗੁਜਰਾਤ ਦੇ ਮਛੇਰੇ?
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਹੁਣ ਹਿਲਸਾ ਮੱਛੀ ਕਿਉਂ ਨਹੀਂ ਮਿਲਦੀ ਭਰੂਚ 'ਚ?

ਜਦੋਂ ਵਪਾਰੀ ਹਿਲਸਾ ਮੱਛੀ ਮੰਗਦੇ ਹਨ ਤਾਂ ਮਛੇਰੇ ਸਪਲਾਈ ਨਹੀਂ ਕਰ ਸਕਦੇ। ਨਰਮਦਾ ਨਦੀ 'ਤੇ ਹੀ ਮਛੇਰਿਆਂ ਦੀ ਰੋਜ਼ੀ-ਰੋਟੀ ਨਿਰਭਰ ਕਰਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ