ਕਿਉਂ ਹੈ ਕਟਾਸ ਮੰਦਰ ਦੀ ਹੋਂਦ ਨੂੰ ਖ਼ਤਰਾ?
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਕੀ ਬਚਾਈ ਜਾ ਸਕੇਗੀ ਪਾਕਿਸਤਾਨ ਦੇ ਕਟਾਸਰਾਜ ਮੰਦਰ ਦੀ ਹੋਂਦ?

ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਚਕਵਾਲ ਨੇੜੇ ਕਟਾਸਰਾਜ ਮੰਦਰ ਸਥਿੱਤ ਹੈ। ਇਸ ਮੰਦਰ ਨੂੰ ਭਗਵਾਨ ਸ਼ਿਵ ਨਾਲ ਜੁੜਿਆ ਮੰਨਿਆ ਜਾਂਦਾ ਹੈ। ਮੰਦਰ ਦੇ ਆਲੇ-ਦੁਆਲੇ ਦੇ ਇਲਾਕੇ ਵਿੱਚ ਪਾਣੀ ਦੀ ਭਾਰੀ ਕਮੀ ਹੋ ਗਈ ਹੈ ਜਿਸਦਾ ਅਸਰ ਮੰਦਰ ਦੇ ਸਰੋਵਰ 'ਤੇ ਵੀ ਪਿਆ ਹੈ।

ਰਿਪੋਰਟਰ: ਸ਼ੁਮਾਇਲਾ ਜਾਫ਼ਰੀ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ