ਪਾਬੰਦੀ ਦੇ ਬਾਵਜੂਦ ਵੀ ਕੀ ਜਾਰੀ ਹੈ ਚੁੜੇਲ ਪ੍ਰਥਾ?

ਪਾਬੰਦੀ ਦੇ ਬਾਵਜੂਦ ਵੀ ਕੀ ਜਾਰੀ ਹੈ ਚੁੜੇਲ ਪ੍ਰਥਾ?

ਰਾਜਸਥਾਨ ਉਨ੍ਹਾਂ 5 ਸੂਬਿਆਂ ’ਚੋਂ ਹੈ ਜਿੱਥੇ ਚੁੜੇਲ ਪ੍ਰਥਾ ’ਤੇ ਪਾਬੰਦੀ ਹੈ, ਪਰ ਫਿਰ ਵੀ ਔਰਤਾਂ ਇਸ ਪ੍ਰਥਾ ਦਾ ਸ਼ਿਕਾਰ ਹੋ ਰਹੀਆਂ ਹਨ।

ਰਿਪੋਰਟਰ: ਸੁਮਿਰਨ ਕੌਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)