ਤਸਵੀਰਾਂ: ਭਾਰਤੀ ਜਲ ਸੈਨਾ ਦਿਵਸ ਮੌਕੇ ਤਾਕਤ ਦਾ ਮੁਜ਼ਾਹਰਾ

Image copyright Sahiti Chaganti
ਫੋਟੋ ਕੈਪਸ਼ਨ ਵੀਰਵਾਰ ਨੂੰ ਭਾਰਤੀ ਜਲ ਸੈਨਾ 46ਵਾਂ ਦਿਹਾੜਾ ਸੀ।
Image copyright Sahiti Chaganti
ਫੋਟੋ ਕੈਪਸ਼ਨ ਹਰ ਸਾਲ 4 ਦਸੰਬਰ ਨੂੰ ਭਾਰਤੀ ਜਲ ਸੈਨਾ ਦੀਆਂ ਪ੍ਰਾਪਤੀਆਂ ਅਤੇ ਮੋਰਚੇ ਉੱਤੇ ਜਾਨਾਂ ਵਾਰਨ ਵਾਲੇ ਵਾਲੇ ਸਿਪਾਹੀਆਂ ਦੇ ਸਨਮਾਨ ਵਿੱਚ ਮਨਾਇਆ ਭਾਰਤੀ ਨੇਵੀ ਦਿਵਸ ਮਨਾਇਆ ਜਾਂਦਾ ਹੈ।
Image copyright Sahiti Chaganti
ਫੋਟੋ ਕੈਪਸ਼ਨ ਭਾਰਤੀ ਜਲ ਸੈਨਾ ਨੂੰ ਦੁਨੀਆ ਦੀ ਪੰਜਵੀਂ ਸਭ ਤੋਂ ਵੱਡਾ ਜਲ ਸੈਨਾ ਮੰਨੀ ਜਾਂਦੀ ਹੈ।
Image copyright Sahiti Chaganti
ਫੋਟੋ ਕੈਪਸ਼ਨ ਨੇਵੀ ਡੇ ਦੇ ਮੌਕੇ ਭਾਰਤੀ ਜਲ ਸੈਨਾ ਨੇ ਬੀਚ 'ਤੇ ਆਪਣੀ ਤਾਕਤ ਦਾ ਪ੍ਰਦਰਸ਼ਨ ਕੀਤਾ। ਸੈਂਕੜੇ ਲੋਕ ਇਸ ਨੂੰ ਦੇਖਣ ਲਈ ਸਮੁੰਦਰ ਕੰਢੇ ਪਹੁੰਚੇ।
Image copyright Sahiti Chaganti
ਫੋਟੋ ਕੈਪਸ਼ਨ ਇਸ ਵੇਲੇ ਭਾਰਤੀ ਨੇਵੀ ਵਿੱਚ ਲਗਭਗ 60 ਹਜ਼ਾਰ ਫੌਜੀ ਤੇ ਅਧਿਕਾਰੀ ਹਨ।
Image copyright Sahiti Chaganti
ਫੋਟੋ ਕੈਪਸ਼ਨ ਭਾਰਤੀ ਜਲ ਸੈਨਾ ਦੇ ਸਾਰੇ ਬੇਸ ਅਤੇ ਜਹਾਜ਼ਾਂ ਦੇ ਨਾਂ ਆਈ.ਐੱਨ.ਐੱਸ. ਦੇ ਨਾਂ 'ਤੇ ਲਿਖੇ ਗਏ ਹਨ। ਇਸਦਾ ਮਤਲਬ ਹੈ ਕਿ ਭਾਰਤੀ ਨੇਵਲ ਸ਼ਿੱਪ
Image copyright Sahiti Chaganti
ਫੋਟੋ ਕੈਪਸ਼ਨ ਭਾਰਤੀ ਜਲ ਸੈਨਾ ਦੀਆਂ ਪੱਛਮੀ, ਪੂਰਬੀ ਅਤੇ ਦੱਖਣੀ ਤਿੰਨ ਕਮਾਂਡਾਂ ਹਨ।
Image copyright Sahiti Chaganti
ਫੋਟੋ ਕੈਪਸ਼ਨ ਇਸ ਤੋਂ ਇਲਾਵਾ 2001 ਵਿੱਚ ਅੰਡੇਮਾਨ ਅਤੇ ਨਿਕੋਬਾਰ ਵਿੱਚ ਇਕ ਕਮਾਂਡ ਬਣਾਇਆ ਗਿਆ ਹੈ, ਜਿਸ ਨੂੰ ਜਲ ਸੈਨਾ, ਹਵਾਈ ਸੈਨਾ, ਥਲ ਸੈਨਾ ਅਤੇ ਕੋਸਟ ਗਾਰਡ ਇਕੱਠੇ ਮਿਲ ਕੇ ਸੰਭਾਲਦੇ ਹਨ।
Image copyright Sahiti Chaganti
ਫੋਟੋ ਕੈਪਸ਼ਨ ਭਾਰਤੀ ਨੇਵੀ ਦੇ ਝੰਡੇ ਵਿਚ 'ਲਾਲ ਕ੍ਰਾਸ' ਦੇਖਿਆ ਜਾ ਸਕਦਾ ਹੈ। ਇਹ ਸੇਂਟ ਜੌਰਜ ਕ੍ਰਾਸ ਅੰਗਰੇਜ਼ੀ ਫਲੈਗ ਯੂਨੀਅਨ ਜੈਕ ਦਾ ਹਿੱਸਾ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)