ਕਿਵੇਂ ਇੱਕ ਖਰਗੋਸ਼ ਕੈਲੀਫੋਰਨੀਆ ਦੇ ਜੰਗਲ ਦੀ ਅੱਗ ਤੋਂ ਬਚਿਆ?

ਕਿਵੇਂ ਇੱਕ ਖਰਗੋਸ਼ ਕੈਲੀਫੋਰਨੀਆ ਦੇ ਜੰਗਲ ਦੀ ਅੱਗ ਤੋਂ ਬਚਿਆ?

ਕੈਲੀਫ਼ੋਰਨੀਆ ਦੇ ਜੰਗਲਾਂ ਨੂੰ ਲੱਗੀ ਅੱਗ ਕਾਰਨ ਵੱਡੀ ਤਬਾਹੀ ਹੋਈ ਹੈ। ਵੇਂਚੁਰਾ ਕਾਊਂਟੀ ਵਿੱਚ ਕੋਈ 150 ਘਰ ਸੜ੍ਹ ਗਏ ਹਨ ਤੇ ਇਕ ਬਜ਼ੁਰਗ ਔਰਤ ਦੀ ਮੌਤ ਹੋ ਗਈ ਹੈ। ਇਸਦੇ ਇਲਾਵਾ 27,000 ਲੋਕ ਬੇਘਰ ਹੋਏ ਹਨ। ਰਾਸ਼ਟਰਪਤੀ ਟਰੰਪ ਨੇ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)