ਦਿੱਲੀ ਵਿੱਚ ਉਰਦੂ ਭਾਸ਼ਾ ਦਾ ਜਸ਼ਨ

ਦਿੱਲੀ ਵਿੱਚ ਉਰਦੂ ਭਾਸ਼ਾ ਦਾ ਜਸ਼ਨ

ਦਿੱਲੀ ਵਿੱਚ ਚੱਲ ਰਹੇ ਉਰਦੂ ਦੇ ਫੈਸਟੀਵਲ 'ਜਸ਼ਨ-ਏ-ਰੇਖਤਾ' ਵਿੱਚ ਨੌਜਵਾਨਾਂ 'ਚ ਉਮੜਿਆ ਉਰਦੂ ਲਈ ਪਿਆਰ।

ਰਿਪੋਰਟ: ਤਾਹਿਰਾ ਭਸੀਨ ਅਤੇ ਸੁਨੀਲ ਕਟਾਰੀਆ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)