ਯੂ.ਏ.ਈ ਦੀ ਕਿਸ ਡਾਕਟਰ ਦੀ ਨਿਗਰਾਨੀ ਹੇਠ 15,000 ਬੱਚੇ ਪੈਦਾ ਹੋਏ?
ਯੂ.ਏ.ਈ ਦੀ ਕਿਸ ਡਾਕਟਰ ਦੀ ਨਿਗਰਾਨੀ ਹੇਠ 15,000 ਬੱਚੇ ਪੈਦਾ ਹੋਏ?
ਡਾ. ਜ਼ੁਲੇਖਾ ਦਾਊਦ ਦੁਬਈ ਵਿੱਚ ਔਰਤਾਂ ਦੀਆਂ ਬਿਮਾਰੀਆਂ ਦੀ ਮਾਹਿਰ ਵਜੋਂ ਗਈ ਸੀ ਪਰ ਡਾਕਟਰਾਂ ਦੀ ਘਾਟ ਕਰਕੇ ਉਨ੍ਹਾਂ ਨੂੰ ਹਰ ਤਰੀਕੇ ਦਾ ਇਲਾਜ ਕਰਨਾ ਪਿਆ।
ਰਿਪੋਰਟਰ: ਜ਼ੁਬੈਰ ਅਹਿਮਦ