ਕਰੋੜਾਂ ਰੁਪਏ ਖਰਚ ਕੇ ਵੀ ਕਿਉਂ ਇਸ ਏਅਰਪੋਰਟ ਤੋਂ ਕੋਈ ਜਹਾਜ਼ ਨਹੀਂ ਉੱਡਦਾ?

ਮੁਜ਼ਾਂਬੀਕ ਦੇ ਇਸ ਏਅਰਪੋਰਟ ਨੂੰ ਕਈ ਕਰੋੜਾਂ ਰੁਪਏ ਖਰਚ ਕੇ ਬਣਾਇਆ ਗਿਆ ਪਰ ਆਰਥਿਕ ਸੰਕਟ ਕਰਕੇ ਇਸ ਹੁਣ ਸੁੰਨਸਾਨ ਹੋ ਗਿਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)