ਕੀ ਬਜਟ ਤੋਂ ਬਿਨਾਂ ਹੱਲ ਹੋਵੇਗੀ ਆਵਾਰਾ ਗਊਆਂ ਦੀ ਸਮੱਸਿਆ?
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

‘ਸਾਡੇ ਕੋਲ ਗਊਆਂ ਸਾਂਭਣ ਵਾਸਤੇ ਬਜਟ ਨਹੀਂ’

ਪੰਜਾਬ ਵਿੱਚ ਸੜਕਾਂ 'ਤੇ ਘੁੰਮਦੇ ਪਸ਼ੂ ਇੱਕ ਵੱਡੀ ਸਮੱਸਿਆ ਬਣਦੇ ਜਾ ਰਹੇ ਹਨ। ਗਊਸ਼ਾਲਾਵਾਂ ਦੇ ਵੀ ਬੁਰੇ ਹਾਲ ਹਨ ਅਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਕੋਲ ਗਊਆਂ ਸਾਂਭਣ ਵਾਸਤੇ ਬਜਟ ਹੀ ਨਹੀਂ ਹੈ।

ਰਿਪੋਰਟਰ: ਅਰਵਿੰਦ ਛਾਬੜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)