ਕਿਰਨ ਬੇਦੀ ਮੁਤਾਬਕ ਕੀ ਹੈ ਕੁੜੀਆਂ ਦੀ ਛੇੜਖਾਨੀ ਦੀ ਸਮੱਸਿਆ ਦਾ ਹੱਲ?
ਕਿਰਨ ਬੇਦੀ ਮੁਤਾਬਕ ਕੀ ਹੈ ਕੁੜੀਆਂ ਦੀ ਛੇੜਖਾਨੀ ਦੀ ਸਮੱਸਿਆ ਦਾ ਹੱਲ?
ਕਿਰਨ ਬੇਦੀ ਨੇ ਸਿਤੰਬਰ ਮਹੀਨੇ ਵਿੱਚ ਬੀਬੀਸੀ ਨਾਲ ਗੱਲਬਾਤ ਕੀਤੀ ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਛੇੜਖਾਨੀ ਰੋਕਣ ਲਈ ਮਾਪਿਆਂ ਤੇ ਅਧਿਆਪਕਾਂ ਨੂੰ ਅੱਗੇ ਆਉਣਾ ਹੋਵੇਗਾ।
ਰਿਪੋਰਟਰ-ਅਰਵਿੰਦ ਛਾਬੜਾ