‘ਸੁਧਰਿਆ ਉਹੀ ਹੈ ਜੋ ਗਰਾਉਂਡ ਆਉਂਦਾ ਹੈ’

ਪੰਜਾਬ ਦੇ ਕਈ ਹਿੱਸਿਆਂ ਵਿੱਚ ਖੇਡ ਜ਼ਰੀਏ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣ ਦੇ ਉਪਰਾਲੇ ਕੀਤੇ ਜਾ ਰਹੇ ਹਨ ਪਰ ਇਸਦੀ ਤਸਦੀਕ ਨਹੀਂ ਕੀਤੀ ਜਾ ਸਕਦੀ ਕਿ ਇਹ ਉਪਰਾਲੇ ਕਿੰਨੇ ਸਫ਼ਲ ਹਨ।

ਰਿਪੋਰਟਰ: ਸਰਬਜੀਤ ਧਾਲੀਵਾਲ

ਸ਼ੂਟ ਐਡਿਟ : ਗੁਲਸ਼ਨ ਕੁਮਾਰ