ਦਸਮ ਗੁਰੂ ਦੇ ਪਰਿਵਾਰ ਦੀ ਸ਼ਹਾਦਤ ਨੂੰ ਯਾਦ ਕਰਨ ਦਾ ਅਨੂਠਾ ਢੰਗ

ਦਸਮ ਗੁਰੂ ਦੇ ਪਰਿਵਾਰ ਦੀ ਸ਼ਹਾਦਤ ਨੂੰ ਯਾਦ ਕਰਨ ਦਾ ਅਨੂਠਾ ਢੰਗ

ਗੁਰੂ ਸਾਹਿਬ ਦਾ 1689 ਤੋਂ 1705 ਈਸਵੀ ਤੱਕ ਬਹੁਤਾ ਸਮਾਂ ਮੁਗਲ ਸਲਤਨਤ ਨਾਲ ਜੰਗ ਕਰਦਿਆਂ ਹੀ ਬੀਤਿਆ। ਕਿਲ੍ਹਾ ਅਨੰਦਗੜ੍ਹ ਨੂੰ 6-7 ਪੋਹ ਦੀ ਰਾਤ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਰਿਵਾਰ ਸਮੇਤ ਛੱਡਿਆ ਸੀ।

ਗੁਰੂ ਸਾਹਿਬ ਨੇ ਖਾਲਸੇ ਦੇ ਪੰਚ ਪ੍ਰਧਾਨੀ ਫ਼ੈਸਲੇ 'ਤੇ ਮੁਗ਼ਲ ਹਕੂਮਤ ਤੋਂ ਮਿਲੇ ਵਾਅਦੇ ਕਿ ਜੇ ਗੁਰੂ ਸਾਹਿਬ ਕਿਲ੍ਹਾ ਇੱਕ ਵਾਰ ਛੱਡ ਜਾਣ ਤਾਂ ਉਨ੍ਹਾਂ ਨੂੰ ਤੇ ਸਿੱਖਾਂ ਨੂੰ ਕੁਝ ਨਹੀਂ ਕਿਹਾ ਜਾਵੇਗਾ, ਕਿਲ੍ਹਾ ਛੱਡਣ ਦਾ ਫੈਸਲਾ ਲਿਆ ਸੀ।

ਪੱਤਰਕਾਰ- ਸਰਬਜੀਤ ਸਿੰਘ

ਸ਼ੂਟ ਤੇ ਐਡਿਟ- ਗੁਲਸ਼ਨ ਕੁਮਾਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)