ਗੁਜਰਾਤ ਦੇ ਨੌਜਵਾਨ ਦਲਿਤ ਨੇਤਾ ਜਿਗਨੇਸ਼ ਮੇਵਾਣੀ ਤੋਂ 10 ਸਿੱਧੇ ਸਵਾਲ

ਗੁਜਰਾਤ ਦੇ ਨੌਜਵਾਨ ਦਲਿਤ ਨੇਤਾ ਜਿਗਨੇਸ਼ ਮੇਵਾਣੀ ਤੋਂ 10 ਸਿੱਧੇ ਸਵਾਲ

ਵੜਗਾਮ ਸੀਟ ਤੋਂ ਬਤੌਰ ਅਜ਼ਾਦ ਉਮੀਦਵਾਰ ਜਿੱਤ ਹਾਸਿਲ ਕਰਨ ਵਾਲੇ ਜਿਗਨੇਸ਼ ਮੇਵਾਣੀ ਕਹਿੰਦੇ ਹਨ, 'ਮਾਇਆਵਤੀ ਭਾਜਪਾ ਤੇ ਸੰਘ ਪਰਿਵਾਰ ਖ਼ਿਲਾਫ਼ ਮੋਰਚਾ ਖੋਲ੍ਹਣ ਤਾਂ ਮੈਂ ਉਨ੍ਹਾਂ ਨਾਲ ਮੰਚ ਸਾਂਝਾ ਕਰਨ ਨੂੰ ਤਿਆਰ ਹਾਂ'

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)