ਰਫ਼ਤਾਰ ਨਾਲ ਗੱਲਾਂ ਕਰਨ ਵਾਲੀ ਨੰਨ੍ਹੀ ਲਬਧੀ

ਰਫ਼ਤਾਰ ਨਾਲ ਗੱਲਾਂ ਕਰਨ ਵਾਲੀ ਨੰਨ੍ਹੀ ਲਬਧੀ

ਉਦੇਪੁਰ ਦੀ ਰਹਿਣ ਵਾਲੀ ਲਬਧੀ ਹੁਣ ਤੱਕ ਸਕੇਟਿੰਗ ਵਿੱਚ 64 ਐਵਾਰਡ ਜਿੱਤ ਚੁੱਕੀ ਹੈ। ਇਨ੍ਹਾਂ ਵਿੱਚ 8 ਕੌਮਾਂਤਰੀ ਅਵਾਰਡ ਹਨ। ਲਬਧੀ ਨੇ ਤਿੰਨ ਸਾਲ ਦੀ ਉਮਰ ਵਿੱਚ ਸਕੇਟਿੰਗ ਸਿੱਖਣਾ ਸ਼ੁਰੂ ਕੀਤਾ ਸੀ। ਹੁਣ ਉਹ ਦੇਸ ਲਈ ਗੋਲਡ ਮੈਡਲ ਲਿਆਉਣਾ ਚਾਹੁੰਦੀ ਹੈ।

ਰਿਪੋਰਟਰ: ਭੁਮਿਕਾ ਰਾਏ

ਕੈਮਰਾ: ਦੇਬਲੀਨ ਰੌਏ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)