ਕੀ ਹੈ 'ਸਪੇਰਾ' ਨਾਚ ਦੀ ਜਨਣੀ ਗੁਲਾਬੋ ਸਪੇਰਾ ਦੀ ਕਹਾਣੀ?
ਕੀ ਹੈ 'ਸਪੇਰਾ' ਨਾਚ ਦੀ ਜਨਣੀ ਗੁਲਾਬੋ ਸਪੇਰਾ ਦੀ ਕਹਾਣੀ?
ਗੁਲਾਬੋ ਨੂੰ ਦਾਈ ਵੱਲੋਂ ਪੈਦਾ ਹੁੰਦਿਆਂ ਹੀ ਜ਼ਮੀਨ ਵਿੱਚ ਦਫ਼ਨ ਕਰ ਦਿੱਤਾ ਗਿਆ ਸੀ ਪਰ ਉਸੇ ਜ਼ਮੀਨ ਤੋਂ ਨਿਕਲ ਕੇ ਗੁਲਾਬੋ ਅਰਸ਼ ਤੱਕ ਆਪਣੀ ਮਿਹਨਤ ਨਾਲ ਪਹੁੰਚੀ।
ਰਿਪੋਰਟਰ: ਸੁਮਿਰਨ ਪ੍ਰੀਤ ਕੌਰ
ਵੀਡੀਓ: ਮਨੀਸ਼