ਦੁਬਈ 'ਚ ਭਾਰਤੀ ਕਿਉਂ ਕਰਦੇ ਹਨ ਜ਼ਿਆਦਾ ਨਿਵੇਸ਼?
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਕਿਵੇਂ ਮੁਨਾਫ਼ਾ ਕਮਾਉਂਦੇ ਹਨ ਦੁਬਈ 'ਚ ਭਾਰਤੀ?

ਇਸ ਸਾਲ ਭਾਰਤੀਆਂ ਨੇ ਜਾਇਦਾਦ ’ਚ 473 ਅਰਬ ਰੁਪਏ ਤੱਕ ਦਾ ਸੌਦਾ ਕੀਤਾ ਹੈ। ਦੁਬਈ ’ਚ ਰੀਅਲ ਅਸਟੇਟ ’ਚ ਕੁੱਲ ਨਿਵੇਸ਼ ਦਾ ਇਹ ਇੱਕ ਚੌਥਾਈ ਹੈ।

ਰਿਪੋਰਟਰ: ਰੋਹਨ ਕੋਟੇਚਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)