ਬਾਲ ਵਿਆਹ ਤੋਂ ਬਾਅਦ ਸਟਾਰ ਰੈਸਲਰ ਕਿਵੇਂ ਬਣੀ ਨੀਤੂ?

ਬਾਲ ਵਿਆਹ ਤੋਂ ਬਾਅਦ ਸਟਾਰ ਰੈਸਲਰ ਕਿਵੇਂ ਬਣੀ ਨੀਤੂ?

14 ਸਾਲ ਦੀ ਉਮਰ ’ਚ ਦੋ ਬੱਚਿਆਂ ਦੇ ਜਨਮ ਤੋਂ ਬਾਅਦ ਨੀਤੂ ਨੇ ਰੈਸਲਿੰਗ ਸ਼ੁਰੂ ਕੀਤੀ। ਕੌਮੀ ਖੇਡਾਂ 2015 ’ਚ ਰੈਸਲਿੰਗ ’ਚ ਨੀਤੂ ਨੇ ਕਾਂਸੇ ਦਾ ਤਗਮਾ ਜਿੱਤਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)