ਪਹਿਲੀ ਵਿਸ਼ਵ ਜੰਗ ਦਾ ਹਿੱਸਾ ਰਹੇ ਮੱਲ ਸਿੰਘ ਦੀ ਸਦੀ ਪੁਰਾਣੀ ਆਵਾਜ਼

ਪਹਿਲੀ ਵਿਸ਼ਵ ਜੰਗ ਦਾ ਹਿੱਸਾ ਰਹੇ ਮੱਲ ਸਿੰਘ ਦੀ ਸਦੀ ਪੁਰਾਣੀ ਆਵਾਜ਼

ਬੀਬੀਸੀ ਦੀ ਪੱਤਰਕਾਰ ਇਸ਼ਲੀਨ ਕੌਰ ਜਰਮਨੀ ਦੇ ਇੱਕ ਮਿਸਲਖ਼ਾਨੇ ਵਿੱਚੋਂ ਇੱਕ ਸਦੀ ਪੁਰਾਣੀ ਆਵਾਜ਼ ਲੱਭ ਲਿਆਈ ਹੈ। ਇਸ ਆਵਾਜ਼ ਨੇ ਆਪਣੇ ਵਤਨ ਪਰਤ ਕੇ ਆਪਣੀ ਤੀਜੀ-ਚੌਥੀ ਪੀੜੀ ਦੀਆਂ ਯਾਦਾਂ ਨੂੰ ਤਾਜ਼ਾ ਕਰ ਦਿੱਤਾ ਹੈ।

ਰਿਪੋਰਟਰ: ਇਸ਼ਲੀਨ ਕੌਰ, ਕੈਮਰਾ: ਕਾਸ਼ਿਫ਼ ਸਦੀਕੀ, ਐਡੀਟਰ: ਨਿਮਿਤ ਵਤਸ, ਪਰਵੇਜ਼ ਅਹਿਮਦ, ਐਨੀਮੇਸ਼ਨ: ਨੀਕਿਤਾ ਦੇਸ਼ਪਾਂਡੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)