ਹਸਪਤਾਲ ’ਚ ਕਿਵੇ ਬਦਲਿਆ ਹਿੰਦੂ-ਮੁਸਲਿਮ ਬੱਚਿਆਂ ਦਾ ਧਰਮ ?

ਹਸਪਤਾਲ ’ਚ ਕਿਵੇ ਬਦਲਿਆ ਹਿੰਦੂ-ਮੁਸਲਿਮ ਬੱਚਿਆਂ ਦਾ ਧਰਮ ?

11 ਮਾਰਚ 2015 ਨੂੰ ਅਸਾਮ ਦੇ ਦਰਾਂਗ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਕਸਬੇ ਦੇ ਹਸਪਤਾਲ ਵਿੱਚ ਦੋ ਔਰਤਾਂ ਨੇ ਇਕੱਠੇ ਦੋ ਬੱਚਿਆਂ ਨੂੰ ਜਨਮ ਦਿੱਤਾ, ਪਰ ਉਹ ਬਦਲ ਗਏ। ਹਿੰਦੂ ਬੱਚਾ ਮੁਸਲਮਾਨ ਹੋ ਗਿਆ ਅਤੇ ਮੁਸਲਮਾਨ ਬੱਚਾ ਹਿੰਦੂ ਹੋ ਗਿਆ।

ਵੀਡੀਓ ਰਿਪੋਰਟ: ਭੂਮਿਕਾ ਰਾਏ

ਸ਼ੂਟ ਐਡਿਟ-ਦੇਬਲਿਨ ਰੌਏ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)