ਬਰਨਾਲਾ 'ਚ ਕਿਉਂ ਚਿੱਤਰੀ ਗਈ ਮਲਾਲਾ ਦੀ ਤਸਵੀਰ?

ਕੁੜੀਆਂ ਲਈ ਸਿੱਖਿਆ ਦੇ ਹੱਕ ਅਤੇ ਅਮਨ ਲਈ ਕੋਸ਼ਿਸ਼ਾਂ ਕਰਨ ਕਰਕੇ ਅੱਤਵਾਦੀਆਂ ਨੇ ਮਲਾਲਾ ਉੱਤੇ ਘਾਤਕ ਹਮਲਾ ਕੀਤਾ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)