68 ਸਾਲ ਦੇ ਭਾਰਤੀ ਸੰਵਿਧਾਨ 'ਚ ਕਿੰਨੀਆਂ ਸੋਧਾਂ?
68 ਸਾਲ ਦੇ ਭਾਰਤੀ ਸੰਵਿਧਾਨ 'ਚ ਕਿੰਨੀਆਂ ਸੋਧਾਂ?
ਸੰਵਿਧਾਨ ਲਾਗੂ ਹੋਣ ਦੇ 68 ਸਾਲ ਅੰਦਰ ਹੁਣ ਤੱਕ ਇਸ ਵਿੱਚ 101 ਸੋਧਾਂ ਹੋ ਚੁੱਕੀਆਂ ਹਨ। ਸੰਵਿਧਾਨ ਦੀ ਪਹਿਲੀ ਸੋਧ ਦੇਸ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਸਨ।
ਵੀਡੀਓ ਰਿਪੋਰਟ: ਸ਼ੁਭਮ ਕਿਸ਼ੋਰ
ਐਡੀਟਿੰਗ: ਪ੍ਰੀਤਮ ਰਾਏ