''ਪੰਜਾਬ ’ਚ ਨਸ਼ੇ ਦੀ ਸਮੱਸਿਆ ਬਾਰੇ ਹਕੂਮਤ ਪਰਵਾਹ ਨਹੀਂ ਕਰਦੀ'' - ਕੁਲਦੀਪ ਨਈਅਰ

''ਪੰਜਾਬ ’ਚ ਨਸ਼ੇ ਦੀ ਸਮੱਸਿਆ ਬਾਰੇ ਹਕੂਮਤ ਪਰਵਾਹ ਨਹੀਂ ਕਰਦੀ'' - ਕੁਲਦੀਪ ਨਈਅਰ

ਕੁਲਦੀਪ ਨਈਅਰ ਦੱਸਦੇ ਹਨ, ’ਅੱਜ ਦੇ ਪੰਜਾਬ ਦੀ ਹਾਲਤ ਬੜੀ ਅਜੀਬ ਜਿਹੀ ਹੈ’’ ਅਤੇ ਉਨ੍ਹਾਂ ਕਦੇ ਸੋਚਿਆ ਵੀ ਨਹੀਂ ਸੀ ਕਿ ਸਿੱਖਾਂ ਤੇ ਹਿੰਦੂਆਂ ’ਚ ਫਰਕ ਆਵੇਗਾ। ਇਸ ਦੇ ਨਾਲ ਹੀ ਉਨ੍ਹਾਂ ਪੱਤਰਕਾਰਾਂ ਅਤੇ ਪੱਤਰਕਾਰੀ 'ਤੇ ਵੀ ਆਪਣੀ ਰਾਏ ਰੱਖੀ।

(ਰਿਪੋਰਟ - ਖ਼ੁਸ਼ਬੂ ਸੰਧੂ ਤੇ ਸੁਨੀਲ ਕਟਾਰੀਆ)

(ਸ਼ੂਟ ਐਂਡ ਐਡਿਟ - ਸੁਨੀਲ ਕਟਾਰੀਆ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)