ਤਸਵੀਰਾਂ: ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਬੀਤੇ ਹਫ਼ਤੇ ਦੀਆਂ ਰੋਮਾਂਚਕ ਘਟਨਾਵਾਂ

ਪਿਛਲੇ ਹਫਤੇ ਦੁਨੀਆਂ ਨੇ ਵੇਖਿਆ 'ਸੁਪਰ ਬਲੂ ਬਲੱਡ ਮੂਨ' ਅਤੇ ਹੋਰ ਕੀ ਕੁਝ, ਤਸਵੀਰਾਂ 'ਚ

ਤਸਵੀਰ ਕੈਪਸ਼ਨ,

ਜਲੰਧਰ ਵਿੱਚ ਮਹਾ ਸ਼ਿਵਰਾਤਰੀ ਮੌਕੇ ਭਜਨ ਕਰਦੇ ਹੋਏ ਜੰਗਮ ਸੰਤ।

ਤਸਵੀਰ ਕੈਪਸ਼ਨ,

ਅੰਮ੍ਰਿ੍ਤਸਰ ਵਿੱਚ ਕਬੂਤਰਾਂ ਨੂੰ ਦਾਣੇ ਪਾਂਦੇ ਹੋਏ ਇੱਕ ਪੰਜਾਬੀ ਮੁੰਡਾ।

ਤਸਵੀਰ ਕੈਪਸ਼ਨ,

ਤੇਲੰਨਗਾਨਾ ਦੇ ਆਦੀਵਾਸੀ ਮੇਲੇ 'ਮੇਡਾਰਮ ਜਾਤਰਾ' ਵਿੱਚ ਉਨ੍ਹਾਂ ਦੇ ਰੱਬ 'ਸੱਮਾਕਾ ਸਾਰਾਲਾਮਾ' ਦੇ ਦਰਸ਼ਨਾਂ ਲਈ ਕਰੋੜਾਂ ਸ਼ਰਧਾਲੂ ਪਹੁੰਚੇ।

ਤਸਵੀਰ ਕੈਪਸ਼ਨ,

ਹੈਦਰਾਬਾਦ ਵਿੱਚ 'ਸੂਪਰ ਬਲੂ ਬਲੱਡ ਮੂਨ' ਦਾ ਨਜ਼ਾਰਾ। ਇਹ ਨਜ਼ਾਰਾ 152 ਸਾਲਾਂ ਬਾਅਦ ਵੇਖਣ ਨੂੰ ਮਿਲਿਆ ਸੀ।

ਤਸਵੀਰ ਕੈਪਸ਼ਨ,

ਚਿੰਨੇਈ ਦੇ ਤਿਓਹਾਰ 'ਥਾਈਪੂਸਮ' ਦੌਰਾਨ ਸ਼ੁੱਧੀ ਲਈ ਕੋਇਲੇ 'ਤੇ ਤੁਰਦਾ ਹੋਇਆ ਹਿੰਦੂ ਬੱਚਾ।

ਤਸਵੀਰ ਕੈਪਸ਼ਨ,

ਸੂਪਰ ਮੂਨ, ਬਲੂ ਮੂਨ ਅਤੇ ਚੰਦਰ ਗ੍ਰਹਿਣ 152 ਸਾਲਾਂ ਬਾਅਦ ਇਕੱਠੇ ਨਜ਼ਰ ਆਏ, ਪੁੰਡੂਚੇਰੀ ਦੇ ਫੋਟੋਗ੍ਰਾਫਰ ਸ਼ਨਮੁਗਾਰਾਜਨ ਨੇ ਇਸ ਨੂੰ ਆਪਣੇ ਕੈਮਰਾ ਵਿੱਚ ਕੈਦ ਕੀਤਾ।

ਤਸਵੀਰ ਕੈਪਸ਼ਨ,

ਮੁੰਬਈ ਦੇ ਮਾਜ਼ਗਾਓਂ ਡੌਕਯਾਰਡ ਤੋਂ ਅਰੇਬੀਅਨ ਸਮੁੰਦਰ ਵਿੱਚ ਲਾਂਚ ਹੋਈ ਭਾਰਤੀ ਨੇਵੀ ਦੀ ਪਣਡੁੱਬੀ 'ਕਾਰੰਜ'।

ਤਸਵੀਰ ਕੈਪਸ਼ਨ,

ਮੁੰਬਈ ਦੇ ਛੱਤਰਪਤੀ ਸ਼ਿਵਾਜੀ ਰੇਲਵੇ ਸਟੇਸ਼ਨ 'ਤੇ ਸੂਪਰ ਬਲੂ ਬਲੱਡ ਮੂਨ।

ਤਸਵੀਰ ਕੈਪਸ਼ਨ,

ਅਹਿਮਦਾਬਾਦ ਵਿੱਚ ਪੋਲੀਓ ਬਾਰੇ ਮੁਹਿੰਮ। ਭਾਰਤ ਪਹਿਲਾਂ ਹੀ ਪੋਲੀਓ ਮੁਕਤ ਦੇਸ਼ ਹੈ ਫਿਰ ਵੀ ਸਾਵਧਾਨੀ ਦੇ ਤੌਰ 'ਤੇ ਇਹ ਮੁਹਿੰਮ ਰੱਖੀ ਗਈ ਹੈ।

ਤਸਵੀਰ ਕੈਪਸ਼ਨ,

ਫਿਲਮ 'ਪਦਮਾਵਤ' ਵਿਵਾਦ ਵਿਚਾਲੇ ਕਰਣੀ ਸੈਨਾ ਦਾ ਬੈਨ ਦੌਰਾਨ ਅਹਿਮਦਾਬਾਦ ਦੇ ਇੱਕ ਮਾਲ ਦੀ ਤਸਵੀਰ।