ਔਰਤ ਦੀ ਜ਼ਿੰਦਗੀ ਦੇ ਵਿਲੱਖਣ ਪਹਿਲੂ

women

ਇੱਥੇ ਪੜ੍ਹੋ ਔਰਤਾਂ ਦੀ ਜ਼ਿੰਦਗੀ ਦੇ ਵੱਖ ਵੱਖ ਪਹਿਲੂਆਂ ਨਾਲ ਜੁੜੀਆਂ ਕੁਝ ਖ਼ਾਸ ਖ਼ਬਰਾਂ।

ਇਨ੍ਹਾਂ 'ਚੋਂ ਕੁਝ ਖ਼ਬਰਾਂ ਦਰਸਾਉਂਦੀਆਂ ਹਨ ਕਿਵੇਂ ਔਰਤਾਂ ਨੇ ਆਪਣੇ ਹੱਕਾਂ ਲਈ ਲੜਾਈ ਲੜੀ ਅਤੇ ਸਫ਼ਲ ਹੋਈਆਂ।

ਇਹ ਖ਼ਬਰਾਂ ਉਨ੍ਹਾਂ ਔਰਤਾਂ ਦੀਆਂ ਵੀ ਹਨ ਜਿੰਨਾਂ ਨੇ ਆਪਣੇ ਚੁਣੇ ਖਿਤਿਆਂ ਵਿੱਚ ਕਾਮਯਾਬੀ ਹਾਸਿਲ ਕੀਤੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)